ਜਿਨਸ (ਮਾਰਕਸਵਾਦ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲਾਸੀਕਲ ਸਿਆਸੀ ਆਰਥਿਕਤਾ ਅਤੇ ਖਾਸ ਕਰ ਕੇ ਕਾਰਲ ਮਾਰਕਸ ਦੀ ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ, ਜਿਨਸ ਮਨੁੱਖੀ ਦੀ ਮਿਹਨਤ ਦੁਆਰਾ ਪੈਦਾ ਕੀਤੀ[1] ਅਤੇ ਬਾਜ਼ਾਰ ਵਿੱਚ ਆਮ ਵਿਕਰੀ ਦੇ ਲਈ ਇੱਕ ਉਤਪਾਦ ਦੇ ਰੂਪ ਵਿੱਚ ਪੇਸ਼[2] ਕੋਈ ਵੀ ਵਸਤ ਜਾਂ ਸੇਵਾ ("ਉਤਪਾਦ" ਜਾਂ "ਸਰਗਰਮੀ"[3]) ਹੁੰਦੀ ਹੈ। ਜਿਨਸ ਸਾਡੀ ਸਵੈਤਾ ਤੋਂ ਬਾਹਰ ਦੀ ਚੀਜ਼ ਹੁੰਦੀ ਹੈ। ਉਹ ਆਪਣੇ ਗੁਣਾਂ ਨਾਲ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਇਨਸਾਨੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਜ਼ਰੂਰਤਾਂ ਸਰੀਰਕ ਹਨ ਕਿ ਮਾਨਸਿਕ।

ਹਵਾਲੇ[ਸੋਧੋ]

  1. Karl Marx, Capital: Volume I (International Publishers: New York, 1967) p. 38 and also "Capital" as contained in the Collected Works of Karl Marx and Frederick Engels: Volume 35, p. 48.
  2. Karl Marx, Capital: Volume I, p. 36 and also in "Capital" as contained in the Collected Works of Karl Marx and Frederick Engels: Volume 35, p. 46.
  3. Karl Marx, "Outlines of the Critique of Political Economy" contained in the Collected Works of Karl Marx and Frederick Engels: Volume 28 (International Publishers: New York, 1986) p. 80.