ਕੇਂਦਰੀ ਰੇਡਿਓ ਅਤੇ ਟੀਵੀ ਟਾਵਰ

ਗੁਣਕ: 39°55′05″N 116°18′01″E / 39.91806°N 116.30028°E / 39.91806; 116.30028
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Central Radio & TV Tower
中央广播电视塔
ਤਸਵੀਰ:Beijing TV Tower 2(2007-07)(small).JPG
Map
ਪੁਰਾਣਾ ਨਾਮCCTV Tower
Beijing TV Tower
ਆਮ ਜਾਣਕਾਰੀ
ਰੁਤਬਾCompleted
ਕਿਸਮTelecommunications
ਆਰਕੀਟੈਕਚਰ ਸ਼ੈਲੀModernism
ਜਗ੍ਹਾ11 Xisanhuan Street
Beijing, China
ਗੁਣਕ39°55′05″N 116°18′01″E / 39.91806°N 116.30028°E / 39.91806; 116.30028
ਨਿਰਮਾਣ ਆਰੰਭ1987
ਮੁਕੰਮਲ1992
ਉਚਾਈ
Antenna spire405 m (1,329 ft)
ਸਿਖਰ ਮੰਜ਼ਿਲ248 m (814 ft)
ਤਕਨੀਕੀ ਜਾਣਕਾਰੀ
ਮੰਜ਼ਿਲ ਖੇਤਰ60,000 m2 (650,000 sq ft)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟDesign Institute of the Ministry of Radio, Film and Television
ਇੰਜੀਨੀਅਰKCA Architects Snoeren
ਹਵਾਲੇ
[1][2][3][4]

ਕੇਂਦਰੀ ਰੇਡਿਓ ਅਤੇ ਟੀਵੀ ਟਾਵਰ ਦੀ ਊਂਚਾਈ 405-ਮੀਟਰ ਹੈ (1,329 ਫੁੱਟ)। ਸੰਚਾਰ ਅਤੇ ਨਿਰੀਖਣ ਲਈ ਵਾਲਾਂ ਇਹ ਟਾਵਰ ਚੀਨ ਦੇ ਬੀਜਿੰਗ ਸ਼ਹਿਰ ਵਿੱਚ ਹੈ। ਇਹ ਬਣਤਰ ਪਖੋਂ ਲੰਬਾ ਹੋਣ ਕਰਕੇ ਇਸਦੀ ਗਿਣਤੀ ਵਿਸ਼ਵ ਦੇ ਸਭ ਤੋਂ ਉੱਚੇ ਟਾਵਰਾ ਦੀ ਸੂਚੀ ਵਿੱਚ ਨੋਵੇ ਸਥਾਨ ਉਪੱਰ ਹੁੰਦੀ ਹੈ। ਨਿਰੀਖਣ ਅਤੇ ਰਿਕਾਡਿੰਗ ਕਰਨ ਦੀ ਇਸ ਟਾਵਰ ਦੀ ਸਮਰਥਾ 238 ਮੀਟਰ (781 ਫੁੱਟ) ਤੱਕ ਹੈ। ਇਸ ਟਾਵਰ ਦੀ ਉਂਚਾਈ ਤੇ ਬਣੇ ਘੂੰਮਦੇ ਰੇਸਟਰਾ ਅਤੇ ਦੇਖ ਰੇਖ ਲਈ ਬਣੇ ਖੇਤਰ ਤੋਂ ਸ਼ਹਿਰ ਦੀ ਇਕਸਾਰ ਦਿੱਖ ਦਾ ਚਿੱਤਰ ਵੇਖਣ ਨੂੰ ਮਿਲਦਾ ਹੈ। ਇਹ ਟਾਵਰ ਵਰਲਡ ਫ਼ੈਡਰੇਸ਼ਨ ਆਫ ਗ੍ਰੇਟ ਟਾਵਰਸ ਦੀ ਸੂਚੀ ਵਿੱਚ ਆਉਂਦਾ ਹੈ। 

ਇਤਿਹਾਸ[ਸੋਧੋ]

1992 ਵਿੱਚ ਇਸ ਟਾਵਰ ਦੀ ਉਸਾਰੀ ਮੁਕੱਮਲ ਹੋ ਗਈ ਸੀ। ਇਸ ਟਾਵਰ ਦਾ ਡਿਜ਼ਾਇਨ ਪੌਲੂਸ ਸਨੋਏਰੇਨ ਨੇ ਤਿਆਰ ਕੀਤਾ ਜਿਸ ਵਿੱਚ ਚਾਇਨਾ ਸੇਂਟਰਲ ਟੇਲਿਵਿਜਨ ਨੂੰ ਬਰੋਡਕਾਸਟ ਕਰਨ ਲਈ ਵੀ ਸੁਵਿਧਾ ਸੀ। 

ਹਰ ਸਾਲ ਇਸ ਟਾਵਰ ਦੀ ਉਚਾਈ ਤੱਕ ਪਹੁਚਣ ਲਈ ਇੱਕ ਰੇਸ ਦਾ ਅਜੋਜਨ ਕੀਤਾ ਜਾਂਦਾ ਹੈ। ਜਿਹੜੀ ਹੇਠਾਂ ਤੋਂ ਸੁਰੂ ਹੋ ਕੇ 1484 ਪੌੜੀਆਂ ਚੜ ਕੇ ਇਸ ਦੇ ਦੇਖ ਰੇਖ ਵਾਲੇ ਖੇਤਰ ਤੱਕ ਤੋਂ ਚਕਰਾ ਵਿੱਚ ਮੁੱਕਮਲ ਹੁੰਦੀ ਹੈ।

ਗੈਲਰੀ[ਸੋਧੋ]

ਹੋਰ ਦੇਖੋ[ਸੋਧੋ]

  • CCTV Headquarters (another building that is sometimes also called "CCTV Tower")
  • List of tallest buildings in Beijing
  • List of tallest towers in the world
  • List of tallest freestanding structures in the world
  • Fernsehturm Stuttgart – first TV tower built from concrete and prototype

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]