ਮੈਸੀਅਰ 82

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਸੀਅਰ 82
ਮੈਸੀਅਰ 82 ਦੀ ਹਬਲ ਦੂਰਬੀਨ ਦੀ ਮਦਦ ਨਾਲ ਖਿੱਚੀ ਤਸਵੀਰ।
ਨਿਰੀਖਣ ਅੰਕੜੇ (J2000 epoch)
ਤਾਰਾਮੰਡਲਸਪਤਰਿਸ਼ੀ
ਸੱਜੇ ਜਾਣਾ09h 55m 52.2s[1]
ਝੁਕਾਅ+69° 40′ 47″[1]
ਲਾਲੀਕਰਨ203±4 km/s[1]
ਦੂਰੀ11.4-12.4 Mly (3.5-3.8 Mpc)
ਕਿਸਮI0[1]
ਆਕਾਰ (ly)~37,000ly in diameter[2]
ਸਪੱਸ਼ਟ ਪਸਾਰ (V)11′.2 × 4′.3[1]
Apparent magnitude (V)8.41[3][4]
ਪ੍ਰਮੁੱਖ ਵਿਸ਼ੇਸ਼ਤਾਵਾਂEdge on starburst galaxy
Other designations
NGC 3034, UGC 5322, Arp 337, ਸਿਗਰ ਅਕਾਸ਼ਗੰਗਾ, PGC 28655, 3C 231[1]
ਇਹ ਵੀ ਦੇਖੋ: ਅਕਾਸ਼ਗੰਗਾ, ਅਕਾਸ਼ਗਗਾ ਦੀ ਸੂਚੀ


ਮੈਸੀਅਰ 82 (ਐਨ.ਜੀ.ਸੀ.3034, ਸਿਗਰ ਅਕਾਸ਼ਗੰਗਾ ਜਾਂ ਐਮ.82 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਇੱਕ ਸਟਾਰਬਸਟ ਅਕਾਸ਼ਗੰਗਾ ਹੈ ਜੋ ਕਿ ਸਪਤਰਿਸ਼ੀ ਤਾਰਾਮੰਡਲ ਤੋਂ 1.2 ਕਰੋੜ ਪ੍ਰਕਾਸ਼ ਸਾਲ ਦੀ ਦੂਰੀ 'ਤੇ ਹੈ ਅਤੇ ਇਹ ਐਮ.81 ਸਮੂਹ ਦਾ ਮੈਂਬਰ ਹੈ। ਇਹ ਅਾਪਣੀ ਅਕਾਸ਼ਗੰਗਾ ਮਿਲਕੀ ਵੇਅ ਨਾਲੋਂ ਪੰਜ ਗੁਣਾ ਜ਼ਿਆਦਾ ਚਮਕਦੀ ਹੈ ਅਤੇ ਇਸਦਾ ਕੇਂਦਰ ਵੀ ਆਪਣੀ ਅਕਾਸ਼ਗੰਗਾ ਨਾਲੋਂ 100 ਗੁਣਾ ਜ਼ਿਆਦੀ ਚਮਕਦਾ ਹੈ।

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "ਨਾਸਾ/ਆਈ.ਪੀ.ਏ.ਸੀ ਵਾਧੂ-ਗੰਗਈ ਅੰਕੜਾ-ਅਧਾਰ(ਐਕਸਟ੍ਰਾਗਲੈਕਟਿਕ ਡਾਟਾਬੇਸ)". ਐਨ.ਜੀ.ਸੀ.3034 ਲਈ ਨਤੀਜੇ. Retrieved 2006-10-27.
  2. http://astropixels.com/galaxies/M82-01.html (dec 2014)
  3. "SIMBAD-M82". ਸਿੰਬਦ ਖਗੋਲੀ ਅੰਕੜਾ-ਅਧਾਰ. Retrieved 2009-11-29.
  4. Armando, Gil de Paz; Boissier; Madore; Seibert; Boselli; et al. (2007). "The GALEX Ultraviolet Atlas of Nearby Galaxies". Astrophysical Journal Supplement. 173 (2): 185–255. arXiv:astro-ph/0606440. Bibcode:2007ApJS..173..185G. doi:10.1086/516636.