ਆਈਸੋਕਿਆਨਿਕ ਤੇਜ਼ਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈਸੋਕਿਆਨਿਕ ਤੇਜ਼ਾਬ
Identifiers
CAS number 75-13-8 YesY, 420-05-3 (cyanic acid) N
PubChem 6347
ChemSpider 6107 YesY
ChEBI CHEBI:29202 YesY
Jmol-3D images Image 1
Properties
ਅਣਵੀਂ ਸੂਤਰ HNCO
ਮੋਲਰ ਭਾਰ 43.03 g/mol
ਦਿੱਖ Colorless liquid or gas (b.p. near room temperature)
ਘਣਤਾ 1.14 g/cm3 (20 °C)
ਪਿਘਲਨ ਅੰਕ

-86 °C, 187 K, -123 °F

ਉਬਾਲ ਦਰਜਾ

23.5 °C, 297 K, 74 °F

ਘੁਲਨਸ਼ੀਲਤਾ in water Dissolves
ਘੁਲਨਸ਼ੀਲਤਾ Soluble in benzene, toluene, ether
Hazards
ਮੁੱਖ ਜੇਖੋਂ Poisonous
 N (verify) (what is: YesY/N?)
Except where noted otherwise, data are given for materials in their standard state (at 25 °C (77 °F), 100 kPa)
Infobox references

ਆਈਸੋਕਿਆਨਿਕ ਤੇਜ਼ਾਬ  ਮਿਸ਼੍ਰਣ ਹੈ ਜਿਸਦਾ ਫਾਰਮੂਲਾ HNCO ਹੈ। ਇਸਨੂੰ 1830 ਵਿੱਚ ਲੇਇਬਿਗ ਅਤੇ ਵੋਹਲਰ ਨੇ ਖੋਜਿਆ ਸੀ। [1]  ਇਹ ਇੱਕ ਰੰਗਹੀਣ ਅਤੇ ਜਿਹਰੀਲਾ ਪਦਾਰਥ ਹੈ ਅਤੇ ਇਸ ਵਿੱਚ ਭਾਫ਼ ਬਣ ਕੇ ਉੱਡਣ ਝਮਤਾ ਹੈ। ਇਸਦਾ ਉਬਲਣ ਦਾ ਤਾਪ 23.5 °C ਹੈ। ਇਸ ਵਿੱਚ ਕਾਰਬਨ, ਆਕਸੀਜਨ, ਹਾਈਡਰੋਜਨ ਅਤੇ ਨਾਈਟਰੋਜਨ ਵਰਗੇ ਚਾਰ ਮੁੱਖ ਰਸਾਇਣ ਤੱਤ ਪਾਏ ਜਾਂਦੇ ਹਨ।

ਬਣਾਉਣ ਦੇ ਤਰੀਕੇ [ਸੋਧੋ]

  • H+ + NCO- → HNCO
    C3H3N3O3 → 3 HNCO
    HNCO + H2O → CO2 + NH3
    HNCO + RNH2 → RNHC(O)NH2.

[2]

ਹਵਾਲੇ[ਸੋਧੋ]

  1. Liebig, J.; Wöhler, F. (1830). "Untersuchungen über die Cyansäuren". Ann. Phys. 20 (11): 394. Bibcode:1830AnP....96..369L. doi:10.1002/andp.18300961102.
  2. Fischer, G. (2002). "Synthesis, Properties and Dimerization Study of Isocyanic Acid" (PDF). Z. Naturforsch. 57b (1): 19–25. {{cite journal}}: Unknown parameter |coauthors= ignored (help)

ਅਗਾਹ ਪੜੋ [ਸੋਧੋ]

  • Handbook of Chemistry and Physics, 65th. Edition, CRC Press (1984)

ਬਾਹਰੀ ਜੋੜ [ਸੋਧੋ]