ਆਦਮਕੇ

ਗੁਣਕ: 29°42′46″N 75°19′30″E / 29.712916°N 75.324926°E / 29.712916; 75.324926
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਦਮਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਆਦਮਕੇ ਦੀ ਅਬਾਦੀ 2079 ਸੀ। ਇਸ ਦਾ ਖੇਤਰਫ਼ਲ 6.75 ਕਿ. ਮੀ. ਵਰਗ ਹੈ। ਪਿੰਡ 'ਚ ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਸਥਿਤ ਹਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.


29°42′46″N 75°19′30″E / 29.712916°N 75.324926°E / 29.712916; 75.324926