ਸਮੱਗਰੀ 'ਤੇ ਜਾਓ

ਉੱਜਲ ਦੁਸਾਂਝ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉੱਜਲ ਦੇਵ ਸਿੰਘ ਦੁਸਾਂਝ
ਵੈਨਕੂਵਰ, ਕਨੇਡਾ ਤੋਂ ਕਨੇਡਾ ਦੀ ਸੰਸਦ ਦਾ ਮੈਂਬਰ
ਦਫ਼ਤਰ ਵਿੱਚ
2004–2011
ਤੋਂ ਪਹਿਲਾਂਹੇਰਬ ਧਾਲੀਵਾਲ
ਤੋਂ ਬਾਅਦਵਾਈ ਯੰਗ
ਕਨੇਡਾ ਦਾ ਸਿਹਤ ਮੰਤਰੀ
ਦਫ਼ਤਰ ਵਿੱਚ
20 ਜੁਲਾਈ 2004 – 5 ਫਰਵਰੀ 2006
ਤੋਂ ਪਹਿਲਾਂਪੇਅਰ ਪੈੱਟੀਗਰਿਊ
ਤੋਂ ਬਾਅਦਟੋਨੀ ਕਲੇਮੈਂਟ
33ਵਾਂ ਬੀ. ਸੀ। ਦਾ ਪ੍ਰੀਮੀਅਰ
ਦਫ਼ਤਰ ਵਿੱਚ
24 ਫਰਵਰੀ 2000 – 5 ਜੂਨ 2001
ਮੋਨਾਰਕਅਲਿਜਬੈਥ II
ਲੈਫਟੀਨੈਂਟ ਗਵਰਨਰਗਰੇਡ ਗਾਰਡੋਮ
ਤੋਂ ਪਹਿਲਾਂਡੈਨ ਮਿੱਲਰ
ਤੋਂ ਬਾਅਦਗੋਰਡੋਨ ਕੈਂਪਬੈਲ
ਮੈਂਬਰ
ਬੀ. ਸੀ। ਵਿਧਾਨ ਸਭਾ
ਵੈਨਕੂਵਰ-ਕੇਨਸਿੰਗਟਨ
ਦਫ਼ਤਰ ਵਿੱਚ
ਬੀ. ਸੀ ਦੀਆਂ 1991 ਦੀਆਂ ਆਮ ਚੋਣਾਂ – ਬੀ. ਸੀ ਦੀਆਂ 2001 ਦੀਆਂ ਆਮ ਚੋਣਾਂ
ਤੋਂ ਪਹਿਲਾਂnew riding
ਤੋਂ ਬਾਅਦਪੈਟਰਿਕ ਵੋਂਗ
ਬੀ. ਸੀ। ਦਾ ਅਟਾਰਨੀ ਜਨਰਲ
ਦਫ਼ਤਰ ਵਿੱਚ
16 ਅਗਸਤ 1995 – 29 ਫਰਵਰੀ 2000
ਤੋਂ ਪਹਿਲਾਂਕੋਲਿਨ ਗੇਬਲਮਾਨ
ਤੋਂ ਬਾਅਦਐਂਡਰਿਊ ਪੈਟਰ
ਬਹੁ-ਸੱਭਿਆਚਾਰ ਅਤੇ ਮਨੁੱਖੀ ਹੱਕਾਂ ਲਈ ਮੰਤਰੀ
ਦਫ਼ਤਰ ਵਿੱਚ
10 ਮਈ 1995 – 29 ਫਰਵਰੀ 2000
ਬੀ. ਸੀ। ਦਾ ਸਰਕਾਰੀ ਸੇਵਾਵਾਂ ਲਈ ਮੰਤਰੀ
ਦਫ਼ਤਰ ਵਿੱਚ
10 ਅਪਰੈਲ 1995 – 16 ਅਗਸਤ 1995
ਬੀ. ਸੀ। ਦਾ ਸਰਕਾਰੀ ਖੇਡ ਮੰਤਰੀ
ਦਫ਼ਤਰ ਵਿੱਚ
10 ਅਪਰੈਲ 1995 – 16 ਅਗਸਤ 1995
ਨਿੱਜੀ ਜਾਣਕਾਰੀ
ਜਨਮ(1947-09-09)ਸਤੰਬਰ 9, 1947
ਜਲੰਧਰ, ਭਾਰਤ
ਸਿਆਸੀ ਪਾਰਟੀਲਿਬਰਲ ਪਾਰਟੀ ਆਫ਼ ਕਨੇਡਾ (2004–ਹੁਣ ਤਕ)
ਹੋਰ ਰਾਜਨੀਤਕ
ਸੰਬੰਧ
ਬੀ. ਸੀ। ਦੀ ਨਿਊ ਡੈਮੋਕ੍ਰੇਟਿਕ ਪਾਰਟੀ (1979–2001)
ਜੀਵਨ ਸਾਥੀਰਮਿੰਦਰ ਦੁਸਾਂਝ
ਪੇਸ਼ਾਅਟਾਰਨੀ
ਵੈੱਬਸਾਈਟਵੈਨਕੂਵਰ ਦੱਖਣ ਤੋਂ ਸੰਸਦ ਮੈਂਬਰ

ਉੱਜਲ ਦੇਵ ਸਿੰਘ ਦੁਸਾਂਝ (/ˈəl dˈsɑːn/;[1] ਜਨਮ 9 ਸਤੰਬਰ 1947) ਕਨੇਡੀਅਨ ਵਕੀਲ ਅਤੇ ਸਿਆਸਤਦਾਨ ਹੈ। ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਐਮ. ਪੀ. (2004 ਤੋਂ 2011), ਅਤੇ ਬੀ. ਸੀ। ਦਾ ਸਾਬਕਾ ਪ੍ਰੀਮੀਅਰ (2000 ਤੋਂ 2001) ਅਤੇ 2004 ਤੋਂ 2006 ਤੱਕ ਅਤੇ ਸਿਹਤ ਮੰਤਰੀ ਵੀ ਰਿਹਾ ਹੈ।

ਹਵਾਲੇ

[ਸੋਧੋ]