ਓਂਗੇ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਂਗੇ
ਅਹਿਮ ਅਬਾਦੀ ਵਾਲੇ ਖੇਤਰ
 ਭਾਰਤ
ਛੋਟੇ ਅੰਡੇਮਾਨ ਦਾ ਪੱਛਮੀ ਹਿੱਸਾ
ਭਾਸ਼ਾਵਾਂ
ਓਂਗੇ ਭਾਸ਼ਾ
ਧਰਮ
ਰਵਾਇਤੀ ਧਰਮ

ਓਂਗੇ ਕਬੀਲਾ ਅੰਡੇਮਾਨ ਅਤੇ ਨਿਕੋਬਾਰ ਟਾਪੂ ਉੱਤੇ ਪਾਇਆ ਜਾਨ ਵਾਲਾ ਇੱਕ ਮੂਲਨਿਵਾਸੀ ਕਬੀਲਾ ਹੈ।

ਆਬਾਦੀ[ਸੋਧੋ]

ਓਂਗੇ ਆਬਾਦੀ ਸਾਮਰਾਜਵਾਦ ਅਤੇ ਅੰਗਰੇਜ਼ੀ ਸ਼ਾਸਕਾਂ ਦੇ ਦਖ਼ਲ ਤੋਂ ਬਾਅਦ 672 ਤੋਂ ਘੱਟ ਕੇ 1901 ਵਿੱਚ ਕੇਵਲ 100 ਰਹਿ ਗਈ।[2]: 51 [3]

ਆਬਾਦੀ ਘਟਣ ਦਾ ਇੱਕ ਮੁੱਖ ਕਾਰਣ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਓ ਵੀ ਹੈ।[4] ਜਨਮ-ਦਰ ਘੱਟ ਹੈ ਅਤੇ ਓਂਗੇ ਔਰਤਾਂ 28 ਸਾਲ ਦੀ ਉਮਰ ਤੋਂ ਪਹਿਲਾਂ ਕਦੇ ਹੀ ਗਰਭਵਤੀ ਹੁੰਦੀਆਂ ਹਨ।[5] ਬੱਚਿਆਂ ਦੀ ਮੌਤ ਦੀ ਦਰ ਲਗਭਗ 40% ਹੈ।[6]

ਹਵਾਲੇ[ਸੋਧੋ]

  1. http://www.censusindia.gov.in/2011census/PCA/SC_ST/PCA-A11_Appendix/ST-35-PCA-A11-APPENDIX.xlsx
  2. Pandya, Vishvajit (1993). Above the Forest: A Study of Andamanese Ethnoanemology, Cosmology, and the Power of Ritual. Oxford University Press. ISBN 978-0-19-562971-2.
  3. "अंडमान में जनजातियों को ख़तरा" [Tribes endangered in the Andamans] (in Hindi). BBC News. 30 December 2004. Retrieved 25 November 2008. जारवा के 100, ओन्गी के 105, ग्रेट एंडमानिस के 40–45 और सेन्टेलीज़ के क़रीब 250 लोग नेगरीटो कबीले से हैं, जो दक्षिण एशिया की प्राचीनतम जनजाति है [100 of the Jarawa, 105 of the Onge, 40–45 of the Great Andamanese, and about 250 of the Sentinelese belong to the Negrito group which is South Asia's oldest tribal affiliation].{{cite web}}: CS1 maint: unrecognized language (link)
  4. Devi, L. Dilly (1987). "Sociological Aspects of Food and Nutrition among the Onges of the Little Andaman Island". Ph.D. dissertation, University of Delhi, Delhi
  5. Mann, Rann Singh (2005). Andaman and Nicobar Tribes Restudied. ISBN 978-81-8324-010-9.
  6. "Ecocide or Genocide? The Onge in the Andaman Islands". Cultural Survival. Retrieved 4 March 2016.