ਕਲੇਇਨ-ਗੌਰਡਨ ਇਕੁਏਸ਼ਨ
ਕੁਆਂਟਮ ਮਕੈਨਿਕਸ |
---|
ਕਲੇਇਨ-ਜੌਰਡਨ ਇਕੁਏਸ਼ਨ (ਜੋ ਕਲੇਇਨ-ਫੋਕ-ਜੌਰਡਨ ਇਕੁਏਸ਼ਨ ਜਾਂ ਕਦੇ ਕਦੇ ਕਲੇਇਨ-ਜੌਰਡਨ-ਫੋਕ ਇਕੁਏਸ਼ਨ ਵੀ ਕਹੀ ਜਾਂਦੀ ਹੈ) ਸ਼੍ਰੋਡਿੰਜਰ ਇਕੁਏਸ਼ਨ ਦਾ ਇੱਕ ਸਾਪੇਖਿਕ ਵਰਜ਼ਨ (ਰੂਪ) ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ (ਔਰਡਰ) ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ 'ਤੇ ਲੌਰੰਟਜ਼ ਕੋਵੇਰੀਅੰਟ ਹੁੰਦੀ ਹੈ। ਇਹ ਸਾਪੇਖਿਕ ਐਨਰਜੀ-ਮੋਮੈਂਟਮ ਸਬੰਧ ਦਾ ਇੱਕ ਕੁਆਂਟਾਇਜ਼ਡ ਵਰਜ਼ਨ (ਨਿਰਧਾਰਿਤ ਰੂਪ) ਹੈ। ਇਸਦੇ ਹੱਲਾਂ ਵਿੱਚ ਇੱਕ ਕੁਆਂਟਮ ਸਕੇਲਰ ਜਾਂ ਸੂਡੋਸਕੇਲਰ ਫੀਲਡ ਸ਼ਾਮਿਲ ਹੁੰਦੀ ਹੈ, ਜੋ ਅਜਿਹੀ ਫੀਲਡ ਹੁੰਦੀ ਹੈ ਜਿਸਦਾ ਕੁਆਂਟਾ ਸਪਿੱਨ-ਹੀਣ ਕਣ ਹੁੰਦੇ ਹਨ। ਇਸਦਾ ਸਿਧਾਂਤਿਕ ਸਬੰਧ ਉਹੀ ਹੁੰਦਾ ਹੈ ਜੋ ਡੀਰਾਕ ਇਕੁਏਸ਼ਨ ਦਾ ਹੁੰਦਾ ਹੈ।[1] ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆਵਾਂ ਦੇ ਸਹਿਯੋਗ ਨਾਲ, ਸਕਲੇਲਰ ਇਲੈਕਟ੍ਰੋਡਾਇਨਾਮਿਕਸ ਦਾ ਟੌਪਿਕ ਰਚਿਆ ਜਾਂਦਾ ਹੈ, ਪਰ ਕਿਉਂਕਿ ਆਮ ਸਪਿੱਨ-ਹੀਣ ਕਣ ਜਿਵੇਂ ਪਾਈ-ਮੀਜ਼ੌਨ ਅਸਥਿਰ ਹੁੰਦੇ ਹਨ ਅਤੇ (ਅਗਿਆਤ ਹੈਮਿਲਟੋਨੀਅਨ ਸਮੇਤ) ਤਾਕਤਵਰ ਪਰਸਪਰ ਕ੍ਰਿਆ ਵੀ ਅਨੁਭਵ ਕਰਦੇ ਹਨ, ਇਸਲਈ ਵਿਵਹਾਰਿਕ ਵਰਤੋਂ ਸੀਮਤ ਹੋ ਜਾਂਦੀ ਹੈ।
ਸਟੇਟਮੈਂਟ
[ਸੋਧੋ]ਇਤਿਹਾਸ
[ਸੋਧੋ]ਵਿਓਂਤਬੰਦੀ
[ਸੋਧੋ]ਕਿਸੇ ਪੁਟੈੰਸ਼ਲ ਅੰਦਰ ਕਲੇਇਨ-ਜੌਰਡਨ ਇਕੁਏਸ਼ਨ
[ਸੋਧੋ]ਸੁਰੱਖਿਅਤ ਕੀਤਾ ਗਿਆ ਕਰੰਟ
[ਸੋਧੋ]ਸਾਪੇਖਿਕ ਸੁਤੰਤਰ ਕਣ ਹੱਲ
[ਸੋਧੋ]ਐਕਸ਼ਨ
[ਸੋਧੋ]ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆ
[ਸੋਧੋ]ਗਰੈਵੀਟੇਸ਼ਨਲ ਪਰਸਪਰ ਕ੍ਰਿਆ
[ਸੋਧੋ]ਇਹ ਵੀ ਦੇਖੋ
[ਸੋਧੋ]- ਸਾਪੇਖਿਕ ਤਰੰਗ ਸਮੀਕਰਨਾਂ
- ਡੀਰਾਕ ਇਕੁਏਸ਼ਨ
- ਰਾਰਿਤਾ-ਸ਼ਵਿੰਗਰ ਇਕੁਏਸ਼ਨ
- ਕੁਆਂਟਮ ਫੀਲਡ ਥਿਊਰੀ
- ਸਕੇਲਰ ਫੀਲਡ ਥਿਊਰੀ
- ਸਾਈਨ-ਜੌਰਡਨ ਇਕੁਏਸ਼ਨ
ਟਿੱਪਣੀਆਂ
[ਸੋਧੋ]ਨੋਟਸ
[ਸੋਧੋ]ਹਵਾਲੇ
[ਸੋਧੋ]- Davydov, A.S. (1976). Quantum Mechanics, 2nd Edition. Pergamon Press. ISBN 0-08-020437-6.
{{cite book}}
: Invalid|ref=harv
(help) - Feshbach, H.; Villars, F. (1958). "Elementary relativistic wave mechanics of spin 0 and spin 1/2 particles". Rev. Mod. Phys. 30 (1). Bibcode:1958RvMP...30...24F. doi:10.1103/RevModPhys.30.24.
{{cite journal}}
: Invalid|ref=harv
(help) - Greiner, W. (2000). Relativistic Quantum Mechanics. Wave Equations (3rd ed.). Springer Verlag. ISBN 3-5406-74578.
{{cite book}}
: Invalid|ref=harv
(help) - Gross, F. (1993). Relativistic Quantum Mechanics and Field Theory (1st ed.). Wiley-VCH. ISBN 978-0471591139.
{{cite book}}
: Invalid|ref=harv
(help) - Sakurai, J. J. (1967). Advanced Quantum Mechanics. Addison Wesley. ISBN 0-201-06710-2.
{{cite book}}
: Invalid|ref=harv
(help) - Weinberg, S. (2002). The Quantum Theory of Fields. Vol. I. Cambridge University Press. ISBN 0-521-55001-7.
{{cite book}}
: Invalid|ref=harv
(help)
ਬਾਹਰੀ ਲਿੰਕ
[ਸੋਧੋ]- Hazewinkel, Michiel, ed. (2001), "Klein–Gordon equation", ਗਣਿਤ ਦਾ ਵਿਸ਼ਵਕੋਸ਼, ਸਪਰਿੰਗਰ, ISBN 978-1-55608-010-4
- Weisstein, Eric W., "ਕਲੇਇਨ-ਗੌਰਡਨ ਇਕੁਏਸ਼ਨ" from MathWorld.
- Linear Klein–Gordon Equation at EqWorld: The World of Mathematical Equations.
- Nonlinear Klein–Gordon Equation at EqWorld: The World of Mathematical Equations.
- Introduction to nonlocal equations.