ਔਨ ਜ਼ਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਔਨ ਜ਼ਾਰਾ
ਡਰਾਮੇ ਦਾ ਪੋਸਟਰ
ਸ਼ੈਲੀਕਾਮੇਡੀ
ਟੀਵੀ ਡਰਾਮਾ
ਰੁਮਾਂਸ
ਦੁਆਰਾ ਬਣਾਇਆOriental Films
A-Plus Entertainment
ਲੇਖਕਫ਼ੈਜ਼ਾ ਇਖ਼ਤਿਆਰ
ਨਿਰਦੇਸ਼ਕਹੈਸਾਮ ਹੁਸੈਨ
ਪੇਸ਼ ਕਰਤਾOriental Films
ਸਟਾਰਿੰਗਮਾਇਆ ਅਲੀ
ਓਸਮਾਨ ਖਾਲਿਦ ਬੱਟ
ਥੀਮ ਸੰਗੀਤ ਸੰਗੀਤਕਾਰMAD Music
ਓਪਨਿੰਗ ਥੀਮਔਨ ਜ਼ਾਰਾ
ਕੰਪੋਜ਼ਰMAD music
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਸੀਜ਼ਨ ਸੰਖਿਆ1
No. of episodes19
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾਤਾਹਿਰ ਮਹਿਮੂਦ
ਨਿਰਮਾਤਾਸ਼ਹਿਜ਼ਾਦ ਚੌਧਰੀ
Production locationsਲਾਹੌਰ, ਪੰਜਾਬ (ਪਾਕਿਸਤਾਨ)
ਸੰਪਾਦਕਇਫਤਿਖਾਰ ਮੰਜ਼ੂਰ
Camera setupਸ਼ਹਿਜ਼ਾਦ ਬਲੋਚ
Production companyOriental Films
ਰਿਲੀਜ਼
Original networkA-Plus Entertainment
Picture format560i(SDTV), 720p(HDTV)
Original release18 ਜੂਨ 2013 (2013-06-18) - 31 ਅਕਤੂਬਰ 2013 (2013-10-31)

ਔਨ ਜ਼ਾਰਾ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਫ਼ੈਜ਼ਾ ਇਖ਼ਤਿਆਰ ਦੇ ਨਾਵਲ ਹਿਸਾਰ-ਏ-ਮੁਹੱਬਤ ਉੱਪਰ ਬਣਾਇਆ ਗਿਆ ਸੀ। ਇਹ ਭਾਰਤ ਵਿੱਚ ਜ਼ਿੰਦਗੀ ਚੈਨਲ ਉੱਪਰ 2014 ਵਿੱਚ ਦਿਖਾਇਆ ਗਿਆ। ਇਹ ਡਰਾਮਾ ਇੱਕ ਰੁਮਾਂਟਿਕ ਕਾਮੇਡੀ ਹੈ ਅਤੇ ਮੂਲ ਰੂਪ ਵਿੱਚ ਇੱਕ ਵਿਆਹੁਤਾ ਜੋੜੇ ਔਨ ਅਤੇ ਜ਼ਾਰਾ ਦੇ ਬਾਰੇ ਹੈ।[1][2]

ਹਵਾਲੇ[ਸੋਧੋ]

  1. Aunn Zara the perfect family show for Ramazan Archived 2013-08-14 at the Wayback Machine. Sadaf Haider 11 July 2013 Express Tribune blog Retrieved 31 July 2013
  2. http://www.dnaindia.com/entertainment/report-aunn-zara-zindagi-s-refreshing-love-story-draws-for-a-season-closure-today-2001638