ਅਜੇ ਜਡੇਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜੇ ਜਡੇਜਾ
ਨਿੱਜੀ ਜਾਣਕਾਰੀ
ਜਨਮ (1971-02-01) 1 ਫਰਵਰੀ 1971 (ਉਮਰ 53)
ਜਮਨਾਨਗਰ, ਗੁਜਰਾਤ, ਭਾਰਤ
ਕੱਦ5 ft 10 in (1.78 m)
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ (ਮੱਧਮ ਗਤੀ ਨਾਲ)
ਭੂਮਿਕਾਬੱਲੇਬਾਜ਼
ਪਰਿਵਾਰਛੱਤਰਾਪਾਲਸਿੰਹਜੀ (ਚਾਚਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 196)13 ਨਵੰਬਰ 1992 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਟੈਸਟ26 ਫਰਵਰੀ 2000 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ (ਟੋਪੀ 85)28 ਫਰਵਰੀ 1992 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ3 ਜੂਨ 2000 ਬਨਾਮ ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1988/89–1998/99 & 2013ਹਰਿਆਣਾ
1999/00, 2003/04–2004/05ਜੰਮੂ ਅਤੇ ਕਸ਼ਮੀਰ
2005/06–2006/07ਰਾਜਸਥਾਨ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲਾ ਦਰਜਾ ਕ੍ਰਿਕਟ ਲਿਸਟ ਏ
ਮੈਚ 15 196 109 291
ਦੌੜਾਂ 576 5359 8046 8304
ਬੱਲੇਬਾਜ਼ੀ ਔਸਤ 26.18 37.47 55.10 37.91
100/50 0/4 6/30 20/40 11/48
ਸ੍ਰੇਸ਼ਠ ਸਕੋਰ 96 119 264 119
ਗੇਂਦਾਂ ਪਾਈਆਂ 0 1248 4703 2681
ਵਿਕਟਾਂ 20 54 49
ਗੇਂਦਬਾਜ਼ੀ ਔਸਤ 54.70 39.62 46.10
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ n/a 0 n/a
ਸ੍ਰੇਸ਼ਠ ਗੇਂਦਬਾਜ਼ੀ 3/3 4/37 3/3
ਕੈਚਾਂ/ਸਟੰਪ 5/– 59/– 73/– 93/1
ਸਰੋਤ: CricketArchive, 30 ਸਤੰਬਰ 2008.

ਅਜੇ ਜਡੇਜਾ[1] (ਉਚਾਰਨ ) (ਜਨਮ 1 ਫਰਵਰੀ 1971, ਜਮਨਾਨਗਰ) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਅਜੇ ਨੇ 1992 ਤੋਂ 2000 ਵਿਚਕਾਰ 15 ਟੈਸਟ ਮੈਚ ਖੇਡੇ ਅਤੇ 196 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲਿਆ।

ਅਜੇ 'ਤੇ ਮੈਚ ਘਪਲੇਬਾਜ਼ੀ ਤਹਿਤ 5 ਸਾਲ ਦਾ ਬੈਨ ਲਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਦਿੱਲੀ ਹਾਈ ਕੋਰਟ ਨੇ 27 ਜਨਵਰੀ 2003 ਨੂੰ ਅਜੇ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੀ ਇਜਾਜਤ ਦੇ ਦਿੱਤੀ ਸੀ। ਅਜੇ ਜਡੇਜਾ ਨੂੰ 1990 ਦੇ ਸਮੇਂ ਵਿੱਚ ਆਖ਼ਰੀ ਓਵਰਾਂ ਵਿੱਚ ਤੇਜ਼ ਬੱਲੇਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ।

ਨਿੱਜੀ ਜਿੰਦਗੀ[ਸੋਧੋ]

ਅਜੇ ਜਡੇਜਾ ਦਾ ਵਿਆਹ ਜਯਾ ਜੇਤਲੀ ਦੀ ਲਡ਼ਕੀ ਅਦਿਤੀ ਜੇਤਲੀ ਨਾਲ ਹੋਇਆ ਹੈ। ਉਹਨਾਂ ਦੇ ਦੋ ਬੱਚੇ ਹਨ, ਏਮਾਨ ਅਤੇ ਅਮੀਰਾ।

ਹਵਾਲੇ[ਸੋਧੋ]

  1. "Ajay Jadeja, Cricket players". ESPN Cricinfo.