ਰੌਕ ਸੰਗੀਤ
ਦਿੱਖ
ਰੌਕ ਸੰਗੀਤ | |
---|---|
ਸ਼ੈਲੀਗਤ ਮੂਲ | ਬਲਿਊਜ਼, ਰੌਕ ਅਤੇ ਰੋਲ, electric blues, ਜਾਜ਼, ਲੋਕ ਸੰਗੀਤ, ਕੰਟਰੀ, ਰਿਦਮ ਐਂਡ ਬਲਿਊਜ਼, soul |
ਸਭਿਆਚਾਰਕ ਮੂਲਮ | ਸੰਯੁਕਤ ਬਾਦਸ਼ਾਹੀ ਅਤੇ ਸੰਯੁਕਤ ਰਾਜ ਅਮਰੀਕਾ 1950ਵਿਆਂ ਅਤੇ 1960ਵਿਆਂ ਵਿੱਚ |
ਪ੍ਰਤੀਨਿਧ ਸਾਜ਼ | Vocals, electric guitar, bass guitar, acoustic guitar, drums, piano, synthesizer, keyboards |
ਵਿਓਂਤਪਤ ਰੂਪ | New-age music, synthpop |
ਰੌਕ ਸੰਗੀਤ ਸੰਸਾਰ ਪ੍ਰਸਿੱਧ ਪੱਛਮੀ ਸੰਗੀਤ ਦੀ ਇੱਕ ਕਿਸਮ ਦੀ ਹੈ। ਇਹ ਨਾਬਰੀ ਦਾ ਸੰਗੀਤ ਮੰਨਿਆ ਜਾਂਦਾ ਹੈ ਜੋ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਲਹਿਰਾਂ ਵਿੱਚ ਹਰਮਨਪਿਆਰਾ ਰਿਹਾ ਹੈ। ਇਹ 1950ਵਿਆਂ ਵਿੱਚ ਰੌਕ ਅਤੇ ਰੋਲ ਦੇ ਮੁੱਢਲੇ ਰੂਪ ਤੋਂ ਨਿਕਲ ਕੇ 1960ਵਿਆਂ ਵਿੱਚ ਅਨੇਕ ਵੱਖ-ਵੱਖ ਸ਼ੈਲੀਆਂ ਵਿੱਚ ਅਤੇ ਬਾਅਦ ਵਿੱਚ, ਖਾਸ ਤੌਰ ਤੇ ਸੰਯੁਕਤ ਬਾਦਸ਼ਾਹੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਿਕਸਤ ਹੋ ਗਿਆ।.[1]
ਹਵਾਲੇ
[ਸੋਧੋ]- ↑ W. E. Studwell and D. F. Lonergan, The Classic Rock and Roll Reader: Rock Music from its Beginnings to the mid-1970s (Abingdon: Routledge, 1999), ISBN 0-7890-0151-9