ਹੀਰਾਕੁੰਡ ਡੈਮ

ਗੁਣਕ: 21°34′N 83°52′E / 21.57°N 83.87°E / 21.57; 83.87
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰਾਕੁੰਡ ਡੈਮ
ହୀରାକୁଦ ବନ୍ଧ
ਡੈਮ ਡੇ ਹੜ੍ਹ ਵਾਲੇ ਦਰਵਾਜੇ
ਹੀਰਾਕੁੰਡ ਡੈਮ is located in ਓਡੀਸ਼ਾ
ਹੀਰਾਕੁੰਡ ਡੈਮ
ਹੀਰਾਕੁੰਡ ਡੈਮ
ହୀରାକୁଦ ବନ୍ଧ ਦੀ ਓਡੀਸ਼ਾ ਵਿੱਚ ਸਥਿਤੀ
ਹੀਰਾਕੁੰਡ ਡੈਮ is located in ਭਾਰਤ
ਹੀਰਾਕੁੰਡ ਡੈਮ
ਹੀਰਾਕੁੰਡ ਡੈਮ (ਭਾਰਤ)
ਅਧਿਕਾਰਤ ਨਾਮ"ਹੀਰਾਕੁੰਡ ਡੈਮ"
ਟਿਕਾਣਾਸੰਬਲਪੁਰ, ਓਡੀਸਾ ਤੋਂ 15 ਕਿਲੋੋਮੀਟਰ
ਗੁਣਕ21°34′N 83°52′E / 21.57°N 83.87°E / 21.57; 83.87
ਉਸਾਰੀ ਸ਼ੁਰੂ ਹੋਈ1948
ਉਦਘਾਟਨ ਮਿਤੀ1957
ਉਸਾਰੀ ਲਾਗਤ1957 ਵਿੱਚ 1.01  ਬਿਲੀਅਨ ਰੁਪਏ ਸੀ।
Dam and spillways
ਡੈਮ ਦੀ ਕਿਸਮਡੈਮ ਅਤੇ ਸਰੋਵਰ
ਰੋਕਾਂਮਹਾਂਨਦੀ ਦਰਿਆ
ਉਚਾਈ60.96 m (200 ft)
ਲੰਬਾਈ4.8 km (3 mi) (main section)
25.8 km (16 mi) (entire dam)
ਸਪਿੱਲਵੇ64 ਪਾਣੀ ਨਿਕਲਣ ਵਾਲੇ ਗੇਟ, 34 ਸਿਖਰ ਗੇਟ
ਸਪਿੱਲਵੇ ਸਮਰੱਥਾ42,450 cubic metres per second (1,499,000 cu ft/s)
Reservoir
ਕੁੱਲ ਸਮਰੱਥਾ5,896,000,000 m3 (4,779,965 acre⋅ft)
Catchment area83,400 km2 (32,201 sq mi)
Power Station
Turbinesਸ਼ਕਤੀ ਘਰ I: 2 x 49.5 ਮੈਗਾਵਾਟ, 3 x 37.5 ਮੈਗਾਵਾਟ, 2 x 32 ਮੈਗਾਵਾਟ, ਟਰਬਾਈਨ
ਸ਼ਕਤੀ ਘਰ II: 3 x 24 ਮੈਗਾਵਾਟ
Installed capacity347.5 ਮੈਗਾਵਾਟ

ਗ਼ਲਤੀ: ਅਕਲਪਿਤ < ਚਾਲਕ।

ਹੀਰਾਕੁੰਡ ਡੈਮ ਓਡੀਸਾ ਵਿੱਚ ਮਹਾਂਨਦੀ ਦਰਿਆ ਤੇ ਸਾਲ 1957 ਵਿੱਚ ਬਣਾਇਆ ਗਿਆ ਬੰਨ੍ਹ ਹੈ। ਮਨੁੱਖ ਦੁਆਰੇ ਬਣਾਏ ਗਏ ਬੰਨ ਦੀ ਲੰਬਾਈ 26 ਕਿਲੋਮੀਟਰ, ਚੋੜਾਈ 4.8 ਮੀਟਰ ਅਤੇ ਉਚਾਈ 61 ਮੀਟਰ ਹੈ। ਇਸ ਡੈਮ ਤੋਂ 308 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਇਹ ਇਸ ਤੋਂ ਵੀ ਵੱਧ ਬਿਜਲੀ ਪੈਦਾ ਕਰ ਸਕਦਾ ਹੈ।ਇਸ ਪ੍ਰਾਜੈਕਟ ਨੂੰ ਭਾਰਤ ਦੀ ਆਜ਼ਾਦੀ ਦੇ ਬਾਅਦ ਸ਼ੁਰੂ ਕੀਤਾ, ਅਤੇ ਇਹ ਪਹਿਲੀ ਵੱਡੀ ਬਹੁ-ਮਕਸਦ ਨਦੀ ਘਾਟੀ ਪ੍ਰੋਜੈਕਟ ਹੈ।[1]

ਹਵਾਲੇ[ਸੋਧੋ]