ਘਨੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘਨੌਰ
ਛੋਟਾ ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਉੱਚਾਈ
255 m (837 ft)
ਆਬਾਦੀ
 (2001)demographics_type1 = ਭਾਸ਼ਾਵਾਂ
 • ਕੁੱਲ5,754
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਘਨੌਰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਛੋਟਾ ਸ਼ਹਿਰ ਅਤੇ ​​ਨਗਰ ਪੰਚਾਇਤ ਹੈ। 2001 ਦੀ ਜਨਗਣਨਾ[1] ਅਨੁਸਾਰ ਘਨੌਰ ਦੀ ਜਨਸੰਖਿਆ 5754 ਸੀ ਜਿਹਨਾਂ ਵਿੱਚ ਮਰਦ 53% ਅਤੇ ਔਰਤਾਂ 47% ਸਨ। ਇਸ ਪਿੰਡ ਵਿੱਚ 64% ਲੋਕ ਪੜੇ ਲਿਖੇ ਹਨ। ਗੁਰਲਾਲ ਘਨੌਰ ਅਤੇ ਵਿੱਕੀ ਘਨੌਰ ਇਸ ਪਿੰਡ ਦੇ ਕੱਬਡੀ ਖਿਡਾਰੀ ਹਨ।[2]

ਹਵਾਲੇ[ਸੋਧੋ]

  1. "Census of।ndia 2001: Data from the 2001 Census, including cities, villages and towns (Provisional)". Census Commission of।ndia. Archived from the original on 2004-06-16. Retrieved 2008-11-01. {{cite web}}: Unknown parameter |dead-url= ignored (help)
  2. "ਕਬੱਡੀ ਦੇ ਜਾਂਬਾਜ਼ ਖਿਡਾਰੀ". Retrieved 22 ਫ਼ਰਵਰੀ 2016.