ਸਮੱਗਰੀ 'ਤੇ ਜਾਓ

ਚਿਰੀ ਸਰਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Chiki Sarkar
ਜਨਮ

(now Kolkata, West Bengal)ਪੇਸ਼ਾPublisherਸਰਗਰਮੀ ਦੇ ਸਾਲ1999-presentਵੈੱਬਸਾਈਟ

juggernaut.in

ਚਿਰੀ ਸਰਕਾਰ ਕਿਤਾਬ ਦੀ ਪ੍ਰਕਾਸ਼ਕ ਹੈ। ਉਸਨੇ ਆਪਣਾ ਕੈਰੀਅਰ ਲੰਡਨ ਦੀ ਕੰਪਨੀ ਬਲੂਮਸਬਰੀ ਪਬਲਿਸ਼ਿੰਗ ਤੋਂ ਕਿੱਤਾ। ਉਥੇ ਉਸਨੇ ਸੱਤ ਸਾਲ ਕੰਮ ਕਿੱਤਾ ਅਤੇ ਉਸ ਤੋਂ ਬਾਅਦ ਉਹ 2006 ਵਿੱਚ ਦਿੱਲੀ ਚਲੀ ਗਈ ਜਿੱਥੇ ਉਸਨੇ ਰੈਂਡਮ ਹਾਉਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 2011 ਵਿੱਚ ਚਿਰੀ ਸਰਕਾਰ ਨੇ ਪੈਨਗੁਇਨ ਬੂਕਸ ਇੰਡੀਆ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।[1] 2013 ਵਿੱਚ ਇਸਨੂੰ ਪੈਨਗੁਇਨ ਬੂਕਸ ਇੰਡੀਆ ਦਾ ਪ੍ਰਧਾਨ ਬਣਾ ਦਿੱਤਾ ਗਿਆ। ਇਸਨੇ ਆਪਣਾ ਇੱਕ ਅੱਲਗ ਪ੍ਰਕਾਸ਼ਨ ਹਾਊਸ ਜਗਰਨੌਟ ਸ਼ੁਰੂ ਕਰ ਦਿੱਤਾ।[2]

ਕੰਮ

[ਸੋਧੋ]
  • ਬਲੂਮਸਬਰੀ ਪਬਲਿਸ਼ਿੰਗ1999-2006
  • ਰੈਂਡਮ ਹਾਊਸ 2006-2011 ਸਥਾਪਨਾ ਪ੍ਰਕਾਸ਼ਕ
  • ਪੈਨਗੁਇਨ ਬੂਕਸ ਇੰਡੀਆ 2011-2013[3]
  • ਪੈਨਗੁਇਨ ਰੈਂਡਮ ਹਾਊਸ 2013-2015[4]
  • ਜਗਰਨੌਟ  ਬੂਕਸ  ਸੰਸਥਾਪਕ-ਪ੍ਰਕਾਸ਼ਕ 2015–ਮੌਜੂਦ[5]

ਹਵਾਲੇ

[ਸੋਧੋ]
  1. "former editor in chief of Random House।ndia, has been appointed publisher of Penguin।ndia". CNN-IBN. Retrieved 20 February 2016.[permanent dead link]
  2. "A way ahead for words". The Hindu. Retrieved 20 February 2016.
  3. "So This।s Why Chiki Sarkar Quit Penguin Random House।ndia". thebetterindia.com. Retrieved 20 February 2016.
  4. "Chiki Sarkar named Publisher of Penguin Random House।ndia". Business Line. Retrieved 20 February 2016.
  5. "Chiki Sarkar launches a new publishing company with audacious new digital strategies". scroll.in/. Retrieved 20 February 2016.