ਸਮੱਗਰੀ 'ਤੇ ਜਾਓ

ਡਰੌਲੀ ਭਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਰੌਲੀ ਭਾਈ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਮੋਗਾ-2
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਮੋਗਾ

ਡਰੋਲੀ ਭਾਈ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।[1] ਇਸ ਨੂੰ 'ਭਾਈ ਕੀ ਡਰੌਲੀ' ਜਾਂ ਕੇਵਲ 'ਡਰੌਲੀ' ਵੀ ਕਿਹਾ ਜਾਂਦਾ ਹੈ। ਇਹ ਮੋਗਾ ਸ਼ਹਿਰ ਤੋਂ 14 ਕਿਲੋਮੀਟਰ ਪੱਛਮ ਵਾਲੇ ਪਾਸੇ ਹੈ।

ਡਰੌਲੀ ਵਿੱਚ ਬਣੇ ਸਮਾਰਕ

[ਸੋਧੋ]
  1. ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ। ਇਸ ਦੀ ਨਵੀਂ ਇਮਾਰਤ ਦੀ ਉਸਾਰੀ 1963 ਵਿੱਚ ਕੀਤੀ ਗਈ ਸੀ।
  2. ਜਨਮ ਅਸਥਾਨ ਬਾਬਾ ਬੁੱਢਾ ਜੀ ਜਿਸ ਦੀ ਮੌਜੂਦਾ ਇਮਾਰਤ 1970 ਦੀ ਬਣੀ ਹੋਈ ਹੈ।
  3. ਗੁਰੂ ਕਾ ਖੂਹ
  4. ਅੰਗੀਠਾ ਮਾਤਾ ਦਮੋਦਰੀ ਜੀ

ਹਵਾਲੇ

[ਸੋਧੋ]