ਢੈਪਈ

ਗੁਣਕ: 30°05′13″N 75°36′42″E / 30.086938°N 75.611622°E / 30.086938; 75.611622
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਢੈਪਈ
ਸਮਾਂ ਖੇਤਰਯੂਟੀਸੀ+5:30

ਢੈਪਈ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ।[1] 2001 ਵਿੱਚ ਢੈਪਈ ਦੀ ਅਬਾਦੀ 2714 ਸੀ। ਇਸ ਦਾ ਖੇਤਰਫ਼ਲ 11.84 ਕਿ. ਮੀ. ਵਰਗ ਹੈ।

ਇਹੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਜਨਮ ਭੂਮੀ ਹੈ|

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

30°05′13″N 75°36′42″E / 30.086938°N 75.611622°E / 30.086938; 75.611622