ਤੇਰੇ ਬਿਨ ਲਾਦੇਨ: ਡੈੱਡ ਔਰ ਅਲਾਇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੇਰੇ ਬਿਨ ਲਾਦੇਨ: ਡੈੱਡ ਔਰ ਅਲਾਇਵ ਇੱਕ ਭਾਰਤੀ ਕਾਮੇਡੀ ਫ਼ਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਹਨ।[1][2] ਇਹ 2010 ਵਿੱਚ ਆਈ ਫ਼ਿਲਮ ਤੇਰੇ ਬਿਨ ਲਾਦੇਨ ਦਾ ਅਗਲਾ ਭਾਗ ਹੈ। ਫ਼ਿਲਮ ਵਿੱਚ ਮਨੀਸ਼ ਪੌਲ, ਪ੍ਰਦੀਯੁਮਨ ਸਿੰਘ ਅਤੇ ਪੀਯੂਸ਼ ਮਿਸ਼ਰਾ ਹਨ। ਫ਼ਿਲਮ 26 ਫਰਵਰੀ 2016 ਨੂੰ ਰਿਲੀਜ਼ ਹੋਈ।[2]

ਹਵਾਲੇ[ਸੋਧੋ]

  1. "Abhishek Sharma: We are exploring what happened that night in Abbottabad". The Times of India. May 28, 2015. Retrieved 20 January 2016.
  2. 2.0 2.1 ""Tere Bin Laden- Dead or Alive" a spin-off not a sequel: Abhishek Sharma". The Indian Express. January 20, 2016.