ਫੂਲਕੀਆਂ ਮਿਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫੂਲਕੀਆਂ ਮਿਸਲ
ਅਹਿਮ ਅਬਾਦੀ ਵਾਲੇ ਖੇਤਰ
ਭਾਰਤਪਾਕਿਸਤਾਨ
ਭਾਸ਼ਾਵਾਂ
ਪੰਜਾਬੀ
ਧਰਮ
ਸਿੱਖੀ

ਫੂਲਕੀਆਂ ਮਿਸਲ ਦਾ ਮੌਢੀ ਚੌਧਰੀ ਫੂਲ ਸੀ ਜਿਸ ਦਾ ਸਮਾਂ (1627-1689) ਸੀ। ਇਸ ਮਿਸਲ ਦਾ ਪਟਿਆਲਾ, ਨਾਭਾ, ਜੀਂਦ ਦੇ ਇਲਾਕਿਆਂ ਉੱਤੇ ਰਾਜ ਸਥਾਪਿਤ ਹੋਇਆ। ਫੂਲ ਦੇ ਨਾਂ ਤੇ ਇਸ ਮਿਸਲ ਦਾ ਨਾਮ ਫੂਲਕੀਆਂ ਮਿਸਲ ਪਿਆ। ਇਸ ਮਿਸਲ ਦੇ ਬਾਬਾ ਆਲਾ ਸਿੰਘ, ਅਮਰ ਸਿੰਘ, ਸਾਹਿਬ ਸਿੰਘ, ਗਜਪਤ ਸਿੰਘ, ਹਮੀਰ ਸਿੰਘ ਵਰਗੇ ਹਾਕਮ ਹੋਏ ਹਨ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫੈਲਿਆ ਉਸ ਸਮੇਂ ਪਟਿਆਲਾ ਵਿੱਖੇ ਸਾਹਿਬ ਸਿੰਘ, ਜੀਂਦ ਵਿੱਖੇ ਭਾਗ ਸਿੰਘ, ਅਤੇ ਨਾਭਾ ਵਿਖੇ ਜਸਵੰਤ ਸਿੰਘ ਫੂਲਕੀਆਂ ਮਿਲਸ ਦੇ ਸਰਦਾਰ ਸਨ।[1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2021-05-08. Retrieved 2015-09-18.