ਤਰਾਸ ਬੁਲਬਾ (1962 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਰਾਸ ਬੁਲਬਾ
1962 ਥੀਏਟਰੀਕਲ ਪੋਸਟਰ
ਨਿਰਦੇਸ਼ਕਜੇ ਲੀ ਥੋਮਪਸਨ
ਲੇਖਕਵਾਲਡੋ ਸਾਲਟ
ਕਾਰਲ ਟਨਬੇਰਗ
ਨਿਰਮਾਤਾਹੈਰਲਡ ਹੈਚ
ਸਿਤਾਰੇਯੁਲ ਬ੍ਰਾਈਨਰ
ਟੋਨੀ ਕੁਰਤਿਸ
ਸਿਨੇਮਾਕਾਰਜੋਅ ਮੈਕਡੋਨਾਲਡ
ਸੰਗੀਤਕਾਰਫ੍ਰੈਨਜ਼ ਵੈਕਸਮੈਨ
ਡਿਸਟ੍ਰੀਬਿਊਟਰਯੂਨਾਈਟਿਡ ਆਰਟਿਸਟਸ
ਰਿਲੀਜ਼ ਮਿਤੀ
1962
ਮਿਆਦ
122 ਮਿੰਟ
ਦੇਸ਼ਯੂਨਾਈਟਿਡ ਸਟੇਟਸ
ਭਾਸ਼ਾਅੰਗਰੇਜ਼ੀ
ਬਜ਼ਟ$6 ਮਿਲੀਅਨ[1]
ਬਾਕਸ ਆਫ਼ਿਸ$3,400,000 (ਰੈਂਟਲਜ)[2]

ਤਰਾਸ ਬੁਲਬਾ 1962 ਦੀ ਬਣੀ ਨਿਕੋਲਾਈ ਗੋਗੋਲ ਦੇ ਨਾਵਲ ਤਰਾਸ ਬੁਲਬਾ ਉੱਤੇ ਆਧਾਰਿਤ ਫ਼ਿਲਮ ਹੈ। ਇਹ ਜੇ ਲੀ ਥੋਮਪਸਨ ਨੇ ਨਿਰਦੇਸ਼ਤ ਕੀਤੀ ਹੈ ਅਤੇ ਇਹਦੀ ਕਹਾਣੀ ਗੋਗੋਲ ਦੇ ਨਾਵਲ ਨਾਲੋਂ ਕਾਫ਼ੀ ਵੱਖ ਹੈ। ਹਾਲਾਂਕਿ ਇਹ ਮੂਲ ਸੰਸਕਰਨ (ਪਰੋ-ਯੂਕਰੇਨੀ) ਸੰਸਕਰਨ (1832) ਨਾਲੋਂ 1842 (ਪਰੋ-ਰੂਸੀ ਇੰਪੀਰਿਅਲ) ਸੰਸਕਰਨ ਦੇ ਵਧੇਰੇ ਕਰੀਬ ਹੈ।

ਹਵਾਲੇ[ਸੋਧੋ]

  1. Tino Balio, United Artists: The Company The Changed the Film Industry, Uni of Wisconsin Press, 1987 p 155
  2. "Top Rental Features of 1963", Variety, 8 January 1964, pg 71.