ਸਮੱਗਰੀ 'ਤੇ ਜਾਓ

ਥੀਟਾ ਰੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਥੀਟਾ ਰੋਲ ਜਾਂ θ ਰੋਲ, ਜਨਰੇਟਿਵ ਵਿਆਕਰਨ ਵਿੱਚ (ਵਿਸ਼ੇਸ਼ ਤੌਰ 'ਤੇ ਗਵਰਨਮੈਂਟ ਅਤੇ ਬਾਈਂਡਿੰਗ ਸਿੱਧਾਂਤ ਅਤੇ ਪਰਿਵਰਤਨਕਾਰੀ ਵਿਆਕਰਨ ਦੇ ਸਟੈਂਡਰਡ ਸਿੱਧਾਂਤ ਵਿੱਚ) ਇੱਕ ਵਿਸ਼ੇਸ਼ ਕਿਰਿਆ ਦੁਆਰਾ ਵਾਕ ਰਚਨਾ ਦੀ ਲੋੜ ਵਜੋਂ ਵਾਕ-ਰਚਨਾਮੁਖੀ ਆਰਗੂਮੈਂਟ ਸੰਰਚਨਾ (ਨਾਂਵ ਵਾਕੰਸ਼ਾਂ ਦੀ ਗਿਣਤੀ ਅਤੇ ਕਿਸਮ) ਦੀ ਤਰਜਮਾਨੀ ਕਰਨ ਲਈ ਰਸਮੀ ਜੁਗਤੀ ਹੈ।