ਦਲਬੀਰ ਚੇਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਲਬੀਰ ਚੇਤਨ
ਜਨਮਦਲਬੀਰ ਸਿੰਘ ਝੰਡ
(1944-04-05)5 ਅਪ੍ਰੈਲ 1944
Taragarh Talawa, ਅੰਮ੍ਰਿਤਸਰ, ਪੰਜਾਬ, ਭਾਰਤ
ਮੌਤ1 ਜਨਵਰੀ 2005(2005-01-01) (ਉਮਰ 60)
ਅੰਮ੍ਰਿਤਸਰ, ਪੰਜਾਬ, ਭਾਰਤ
ਕਿੱਤਾਕਹਾਣੀਕਾਰ
ਸਰਗਰਮੀ ਦੇ ਸਾਲ1944–2005

ਦਲਬੀਰ ਚੇਤਨ (5 ਅਪਰੈਲ 1944[1] - 1 ਜਨਵਰੀ 2005) ਇੱਕ ਪੰਜਾਬੀ ਕਹਾਣੀਕਾਰ ਸੀ।[2]ਦਲਬੀਰ ਚੇਤਨ ਉਸਦਾ ਕਲਮੀ ਨਾਮ ਸੀ ਤੇ ਉਸਦਾ ਅਸਲੀ ਨਾਮ ਦਲਬੀਰ ਸਿੰਘ ਝੰਡ ਸੀ। [3]ਉਸਨੇ ਖੇਤਰੀ ਅਤੇ ਰਾਸ਼ਟਰੀ ਅਨੇਕ ਅਵਾਰਡ ਜਿੱਤੇ, ਅਤੇ ਇੱਕ ਵਿਆਪਕ ਤੌਰ ਤੇ ਅਨੁਵਾਦ ਹੋਇਆ ਲੇਖਕ ਹੈ। ਉਹ ਇੰਡੀਅਨ ਏਅਰਫੋਰਸ ਦੇ ਅਫ਼ਸਰ ਵਜੋਂ ਸੇਵਾਮੁਕਤ ਹੋਇਆ। ਚੇਤਨ ਦੀਆਂ ਰਚਨਾਵਾਂ ਦਾ ਕਈਂ ਦੱਖਣੀ-ਪੂਰਬੀ ਏਸ਼ੀਆਈ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਜਾ ਚੁੱਕੀਆਂ ਹਨ। ਉਹ ਬਹੁਤ ਜ਼ਿਆਦਾ ਲਿਖਣ ਵਾਲਾ ਲੇਖਕ ਨਹੀਂ ਸੀ। ਉਸ ਦੀਆਂ ਕਹਾਣੀਆਂ ਦੀਆਂ ਚਾਰ ਕਿਤਾਬਾਂ ਹਨ। ਉਸਦੀ ਕਿਤਾਬਮਹਿੰਦੀ ਬਾਜ਼ਾਰ[4] ਸੱਤ ਦੱਖਣੀ-ਪੂਰਬੀ ਏਸ਼ੀਆਈ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਸੀ ਅਤੇ ਦੱਖਣੀ ਏਸ਼ੀਆ ਦੀਆਂ ਵੀਹ ਕਹਾਣੀਆਂ ਵਿਚ ਚੁਣੀ ਗਈ ਸੀ।[5] ਉਸ ਦੀਆਂ ਕਈ ਕਹਾਣੀਆਂ ਦਾ ਉਰਦੂ, ਅੰਗਰੇਜ਼ੀ, ਹਿੰਦੀ, ਉੜੀਆ, ਤੇਲਗੂ ਅਤੇ ਗੁਜਰਾਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ। ਉਸ ਦੀਆਂ ਕੁਝ ਛੋਟੀਆਂ ਕਹਾਣੀਆਂ ਟੈਲੀਵਿਜ਼ਨ 'ਤੇ ਟੈਲੀਕਾਸਟ ਕੀਤੀਆਂ ਗਈਆਂ ਸਨ। ਉਸਨੇ ਇੱਕ ਸੰਗ੍ਰਹਿ "ਅਸੀਂ ਜਾਵਾਬ ਦਿੰਦੇ ਹਾਂ" ਸੰਪਾਦਿਤ ਕੀਤੀ।[6]

ਲਿਖਤਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਰਿਸ਼ਤਿਆਂ ਦੇ ਆਰਪਾਰ[7]
  • ਰਾਤ ਬਰਾਤੇ[1]
  • ਖਾਰਾ ਬੱਦਲ[8]
  • ਮਹਿੰਦੀ ਬਾਜ਼ਾਰ
  • ਚੇਤਨ ਕਥਾ[9]
  • ਵਿਦਾ ਹੋਣ ਤੋਂ ਪਹਿਲਾਂ[10]

ਹੋਰ[ਸੋਧੋ]

  • ਖਿਲਰੇ ਹਰਫ਼: ਦਲਬੀਰ ਚੇਤਨ ਦੀਆਂ ਵਿਵਿਧ ਰਚਨਾਵਾਂ (2004)

ਪੁਰਸਕਾਰ[ਸੋਧੋ]

ਹਵਾਲੇ[ਸੋਧੋ]

  1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 893. ISBN 81-260-1600-0.
  2. http://punjabitribuneonline.com/2010/12/ਮੌਲਸਰੀ-ਦਾ-ਰੁੱਖ-ਦਲਬੀਰ-ਚੇਤਨ/
  3. "Readings". Archived from the original on 18 ਮਈ 2015. Retrieved 12 ਮਈ 2015.
  4. "Archived copy". Archived from the original on 18 May 2015. Retrieved 12 May 2015.{{cite web}}: CS1 maint: archived copy as title (link)
  5. Indira Chandrasekhar (1 January 2003). Twenty Stories from South Asia. Katha. pp. 6–. ISBN 978-81-87649-71-7., page 174
  6. http://www.tribuneindia.com/2005/20050106/aplus.htm#11
  7. Dalbir Chetan (1981). Rishtian de Ar Par.
  8. Dalbir Chetan (2003). Khara baddal. Kuknus Prakashan.
  9. http://www.amazon.in/Books-Dalbir-Chetan/s?ie=UTF8&page=1&rh=n%3A976389031%2Cp_27%3ADalbir%20Chetan
  10. http://www.amazon.in/Vida-Hon-Pehlan-Dalbir-Chetan/dp/8171428355/ref=sr_1_2?s=books&ie=UTF8&qid=1431430849&sr=1-2
  11. 11.0 11.1 Kartik Chandra Dutt (1 January 1999). Who's who of Indian Writers, 1999: A-M. Sahitya Akademi. pp. 245–. ISBN 978-81-260-0873-5.