ਧਰਹਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਰਹਰਾ
धरहरा
ਧਰਹਰਾ ਮੀਨਾਰ ਫਰਵਰੀ 2013 ਵਿੱਚ
Map
ਆਮ ਜਾਣਕਾਰੀ
ਰੁਤਬਾਢਹਿਢੇਰੀ
ਜਗ੍ਹਾਕਾਠਮੰਡੂ, ਨੇਪਾਲ
ਮੁਕੰਮਲ1832 (1832)
ਅਗਿਆਤ
ਤਬਾਹ ਕੀਤਾ15 ਜਨਵਰੀ 1934 (1934-01-15) (1934 ਭੂਚਾਲ)
25 ਅਪ੍ਰੈਲ 2015 (2015-04-25) (2015 ਭੂਚਾਲ; 10 ਮੀਟਰ ਉਚਾ ਡੁੰਡ ਰਹਿ ਗਿਆ।

ਧਰਹਰਾ (Nepali: धरहरा), ਜਿਸਨੂੰ ਭੀਮਸੇਨ ਟਾਵਰ ਵੀ ਕਹਿੰਦੇ ਹਨ, ਇੱਕ ਨੌ-ਮੰਜ਼ਲਾ 61.88 ਮੀਟਰ ਉਚਾ[1] ਕਾਠਮੰਡੂ ਵਿੱਚ ਸੁੰਧਾਰਾਮਾ ਦੇ ਕੇਂਦਰ ਵਿੱਚ ਇੱਕ ਟਾਵਰ ਸੀ।[2] ਇਹ 1832 'ਚ ਨੇਪਾਲ ਦੇ ਪਹਿਲੇ ਮੁਖਤਿਆਰ (ਪ੍ਰਧਾਨ ਮੰਤਰੀ) ਭੀਮ ਸੇਨ ਥਾਪਾ ਨੇ ਰਾਣੀ ਲਲਿਤ ਤ੍ਰਿਪੁਰਾ ਸੁੰਦਰੀ ਦੇ ਕਮਿਸ਼ਨ ਦੇ ਅਧੀਨ ਬਣਵਾਇਆ ਸੀ। ਇਹ ਯੂਨੈਸਕੋ ਦੁਆਰਾ ਮਾਨਤਾ ਕਾਠਮੰਡੂ ਦੇ ਆਰਕੀਟੈਕਚਰ ਦਾ ਇੱਕ ਹਿੱਸਾ ਸੀ।[3]

ਹਵਾਲੇ[ਸੋਧੋ]

  1. "In pictures: Earthquake in Nepal demolishes Darahara Tower". DNA. Retrieved 25 April 2015.
  2. "Bhimsen Tower on LonelyPlanet Guide". The Lonely Planet. Retrieved 2011-12-14.
  3. "For Sale". The Kathmandu Post. 3 May 2013. Archived from the original on 24 ਸਤੰਬਰ 2015. Retrieved 25 April 2015 – via HighBeam. {{cite news}}: Unknown parameter |dead-url= ignored (help); Unknown parameter |subscription= ignored (help)