ਨਵਾਂ ਵਿਕਾਸ ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਾਂ ਵਿਕਾਸ ਬੈਂਕ
New Development Bank BRICS
ਸੰਖੇਪਐੱਨ.ਡੀ.ਬੀ. (NDB BRICS)
ਨਿਰਮਾਣ15 ਜੁਲਾਈ 2014
ਕਿਸਮਕੌਮਾਂਤਰੀ ਮਾਲੀ ਸੰਸਥਾ
ਕਾਨੂੰਨੀ ਸਥਿਤੀਸੁਲ੍ਹਾਨਾਮਾ
ਮੁੱਖ ਦਫ਼ਤਰਸ਼ੰਘਾਈ, ਚੀਨ
ਮੈਂਬਰhip
 ਬ੍ਰਾਜ਼ੀਲ
 ਰੂਸ
 ਭਾਰਤ
 ਚੀਨ
 ਰੂਸ
ਮਾਨਤਾਵਾਂਬਰਿਕਸ

ਨਵਾਂ ਵਿਕਾਸ ਬੈਂਕ (English: New Development Bank BRICS (NDB BRICS)), ਜਿਹਨੂੰ ਪਹਿਲਾਂ ਬਰਿਕਸ ਵਿਕਾਸ ਬੈਂਕ ਜਾਂ ਬਰਿਕਸ ਬੈਂਕ ਆਖਿਆ ਜਾਂਦਾ ਸੀ[1], ਬਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਵੱਲੋਂ ਚਲਾਇਆ ਗਿਆ ਇੱਕ ਬੈਂਕ ਹੈ ਜੋ ਮੌਜੂਦਾ ਵਿਸ਼ਵ ਬੈਂਕ ਅਤੇ ਕੌਮਾਂਤਰੀ ਮਾਲੀ ਪੂੰਜੀ ਦੀ ਥਾਂ ਲੈਣ ਲਈ ਤਜਵੀਜ਼ ਕੀਤਾ ਗਿਆ ਹੈ।[2] ਇਸ ਬੈਂਕ ਨੂੰ ਪੰਜ ਉੱਭਰ ਰਹੀਆਂ ਮਾਰਕੀਟਾਂ ਵਿਚਕਾਰ ਵਧੇਰੇ ਮਾਲੀ ਅਤੇ ਵਿਕਾਸਕ ਸਹਿਕਾਰਤਾ ਕਾਇਮ ਕਰਨ ਵਾਸਤੇ ਥਾਪਿਆ ਗਿਆ ਹੈ। ਇਹਦਾ ਸਦਰ ਮੁਕਾਮ ਸ਼ੰਘਾਈ, ਚੀਨ ਵਿਖੇ ਹੋਵੇਗਾ[3] ਅਤੇ ਪਹਿਲਾ ਮੁੱਖ ਪ੍ਰਬੰਧਕ ਭਾਰਤ ਦਾ ਹੋਵੇਗਾ।[3]

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "BRICS Bank to be headquartered in Shanghai, India to hold presidency". Indiasnaps.com. 16 July 2014
  2. Powell, Anita. "BRICS Leaders Optimistic About New Development Bank". Voice of America. Retrieved 27 March 2013.
  3. 3.0 3.1 Lewis, Jeffrey; Trevisani, Paulo. "Brics Agree to Base Development Bank in Shanghai". The Wall Street Journal. Retrieved 16 July 2014.