ਕੈਲਾਸ਼ ਖੇਰ
ਦਿੱਖ
ਕੈਲਾਸ਼ ਖੇਰ | |
---|---|
ਜਾਣਕਾਰੀ | |
ਜਨਮ | ਮੇਰਠ,ਉੱਤਰ ਪ੍ਰਦੇਸ਼, ਭਾਰਤ | 7 ਜੁਲਾਈ 1973
ਵੰਨਗੀ(ਆਂ) | ਬਾਲੀਵੁੱਡ, ਸੂਫੀ |
ਕਿੱਤਾ | ਗਾਇਕ, ਗੀਤਕਾਰ, ਸੰਗੀਤਕਾਰ |
ਸਾਜ਼ | ਆਵਾਜ਼, ਹਰਮੋਨੀਅਮ |
ਸਾਲ ਸਰਗਰਮ | 2003–ਹੁਣ ਤੱਕ |
ਵੈਂਬਸਾਈਟ | www |
ਕੈਲਾਸ਼ ਖੇਰ (ਜਨਮ 7 ਜੁਲਾਈ 1973) ਇੱਕ ਭਾਰਤੀ ਗਾਇਕ ਹੈ ਜਿਸਦਾ ਅੰਦਾਜ਼ ਭਾਰਤੀ ਲੋਕ ਗਾਇਕੀ ਤੋਂ ਪ੍ਰਭਾਵਿਤ ਹੈ। ਇਸਨੇ 18 ਬੋਲੀਆਂ ਵਿੱਚ ਗੀਤ ਗਾਏ ਹਨ ਅਤੇ ਬਾਲੀਵੁੱਡ ਦੀਆਂ 300 ਤੋਂ ਵੱਧ ਫਿਲਮਾਂ ਵਿੱਚ ਗੀਤ ਗਾਏ ਹਨ। ਇਹ ਕਵਾਲੀ ਗਾਇਕ ਨੁਸਰਤ ਫਤਹਿ ਅਲੀ ਖਾਨ ਅਤੇ ਸ਼ਾਸਤਰੀ ਸੰਗੀਤਕਾਰ ਕੁਮਾਰ ਗੰਧਰਵ ਤੋਂ ਬਹੁਤ ਪ੍ਰੇਰਿਤ ਹੋਇਆ ਹੈ।
ਮੁੱਢਲੀ ਜ਼ਿੰਦਗੀ
[ਸੋਧੋ]ਕੈਲਾਸ਼ ਨੇ ਆਪਣੇ ਬਚਪਨ ਵਿੱਚ ਹੀ ਸੰਗੀਤ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।[1] ਕੈਲਾਸ਼ ਖੇਰ ਸੰਗੀਤ ਮਾਹੌਲ ਵਿੱਚ ਪਲਿਆ ਸੀ, ਅਤੇ ਉਸ ਨੂੰ ਸਕੂਲ ਦੇ ਦਿਨ ਤੋਂ ਹੀ, ਸੰਗੀਤ ਦੀ ਚੇਟਕ ਲੱਗ ਗਈ ਸੀ। ਉਹ ਸਾਰਾ ਸਾਰਾ ਦਿਨ ਆਪਣੇ ਪਿਤਾ ਦੇ ਭਾਰਤੀ ਲੋਕ ਗੀਤ ਸੁਣਿਆ ਕਰਦਾ ਸੀ।[2]
ਹਵਾਲੇ}
[ਸੋਧੋ]- ↑ "Learning Music from his father". Yahoo! News. 8 November 2011.
- ↑ "Love for Music". Archived from the original on 2011-12-19. Retrieved 2015-05-23.
{{cite web}}
: Unknown parameter|dead-url=
ignored (|url-status=
suggested) (help)