ਮੱਖੀਆਂ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੱਖੀਆਂ
ਪੰਜਾਬੀ ਅਨੁਵਾਦ: ਹਰਜੀਤ ਸਿੰਘ ਗਿੱਲ
ਲੇਖਕਯਾਂ ਪਾਲ ਸਾਰਤਰ
ਮੂਲ ਭਾਸ਼ਾਫ਼ਰਾਂਸੀਸੀ ਭਾਸ਼ਾ

ਮੱਖੀਆਂ (ਫ਼ਰਾਂਸੀਸੀ: Les Mouches) ਯਾਂ ਪਾਲ ਸਾਰਤਰ ਦਾ ਮੂਲ ਤੌਰ ਤੇ ਫ਼ਰਾਂਸੀਸੀ ਭਾਸ਼ਾ ਵਿੱਚ 1943 ਚ ਲਿਖਿਆ ਨਾਟਕ ਹੈ। ਇਸ ਨਾਟਕ ਨੂੰ ਹਰਜੀਤ ਸਿੰਘ ਗਿੱਲ ਨੇ ਪੰਜਾਬੀ ਚ ਅਨੁਵਾਦ ਕੀਤਾ ਹੈ।