ਮਹਿਤਾਬ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਿਤਾਬ ਕੌਰ
ਸਿੱਖ ਸਮਰਾਜ ਦੀ ਮਹਾਰਾਣੀ
ਮਹਾਰਾਣੀ ਸਾਹਿਬਾ
ਮਹਾਰਾਣੀ ਮਹਿਤਾਬ ਕੌਰ ਦਾ ਰਤਨ ਸਿੰਘ ਦੁਆਰਾ ਬਣਾਇਆ ਚਿੱਤਰ.1810
ਸਿੱਖ ਸਮਰਾਜ ਦੀ ਮਹਾਰਾਣੀ
Tenureਅੰ. 1801 – 1813
ਵਾਰਸਦਤਾਰ ਕੌਰ
ਜਨਮ1782
ਮੌਤ1813 (ਉਮਰ 30–31)
ਅੰਮ੍ਰਿਤਸਰ, ਸਿੱਖ ਸਮਰਾਜ (ਮੌਜੂਦਾ ਪੰਜਾਬ, ਭਾਰਤ)
ਜੀਵਨ-ਸਾਥੀਰਣਜੀਤ ਸਿੰਘ
ਔਲਾਦਈਸ਼ਰ ਸਿੰਘ
ਸ਼ੇਰ ਸਿੰਘ
ਤਾਰਾ ਸਿੰਘ
ਘਰਾਣਾਕੱਨਈਆ ਮਿਸਲ (ਜਨਮ ਤੋਂ)
ਸੁਕਰਚਕੀਆ (ਵਿਆਹ ਤੋਂ)
ਪਿਤਾਗੁਰਬਖਸ਼ ਸਿੰਘ ਕੱਨਈਆ
ਮਾਤਾਸਦਾ ਕੌਰ
ਧਰਮਸਿੱਖੀ

ਮਹਾਰਾਣੀ ਮਹਿਤਾਬ ਕੌਰ ਰਣਜੀਤ ਸਿੰਘ, ਸਿੱਖ ਸਾਮਰਾਜ ਦਾ ਰਾਜਾ, ਦੀ ਪਹਿਲੀ ਪਤਨੀ ਅਤੇ ਸਰਦਾਰ ਗੁਰਬਖਸ਼ ਸਿੰਘ ਕਾਨ੍ਹੀਆ ਦੀ ਪੁੱਤਰੀ ਸੀ। ਮਹਿਤਾਬ ਤੇ ਤਿੰਨ ਪੁੱਤਰ ਈਸ਼ਰ ਸਿੰਘ, ਸ਼ੇਰ ਸਿੰਘ ਅਤੇ ਤਾਰਾ ਸਿੰਘ ਸਨ।[1] ਮਹਾਰਾਣੀ ਮਹਿਤਾਬ ਕੌਰ ਦੀ ਮੌਤ 1840 ਨੂੰ ਲਾਹੌਰ ਵਿੱਖੇ ਹੋਈ।

ਹਵਾਲੇ[ਸੋਧੋ]