ਸਟੇਡੀਓ ਓਲੰਪਿਕੋ ਦੀ ਟੋਰਿਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟੇਡੀਓ ਓਲੰਪਿਕੋ ਦੀ ਟੋਰਿਨੋ
ਓਲੰਪਿਕੋ
ਪੂਰਾ ਨਾਂਸਟੇਡੀਓ ਓਲੰਪਿਕੋ
ਟਿਕਾਣਾਟ੍ਯੂਰਿਨ,[1]
ਇਟਲੀ
ਉਸਾਰੀ ਮੁਕੰਮਲਸਤੰਬਰ 1932
ਮਾਲਕਟ੍ਯੂਰਿਨ ਸ਼ਹਿਰ
ਤਲਘਾਹ
ਸਮਰੱਥਾ28,140[2]
ਮਾਪ105 x 68 ਮੀਟਰ
ਕਿਰਾਏਦਾਰ
ਟੋਰਿਨੋ ਫੁੱਟਬਾਲ ਕਲੱਬ

ਸਟੇਡੀਓ ਓਲੰਪਿਕੋ ਦੀ ਟੋਰਿਨੋ, ਇਸ ਨੂੰ ਟ੍ਯੂਰਿਨ, ਇਟਲੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਟੋਰਿਨੋ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 28,140[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ[ਸੋਧੋ]

  1. http://int.soccerway.com/teams/italy/torino-fc/1268/venue/
  2. 2.0 2.1 "STADIO OLIMPICO, oltre 400 nuovi posti e barriere più basse". http://www.tuttojuve.com/ (in Italian). Retrieved 1 May 2014. {{cite web}}: External link in |work= (help)CS1 maint: unrecognized language (link)
  3. http://int.soccerway.com/teams/italy/torino-fc/1268/

ਬਾਹਰੀ ਲਿੰਕ[ਸੋਧੋ]