ਗੋਲਡ (III) ਕਲੋਰਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਮਾ:Chembox।dentifiers
ਗੋਲਡ (III) ਕਲੋਰਾਈਡ
Properties
ਅਣਵੀਂ ਸੂਤਰ AuCl3
(exists as Au2Cl6)
ਮੋਲਰ ਭਾਰ 303.325 g/mol
ਦਿੱਖ Red crystals (anhydrous); golden, yellow crystals (monohydrate)[1]
ਘਣਤਾ 4.7 g/cm3
ਪਿਘਲਨ ਅੰਕ

254 °C, 527 K, 489 °F

ਘੁਲਨਸ਼ੀਲਤਾ in water 68 g/100 ml (cold)
ਘੁਲਨਸ਼ੀਲਤਾ soluble in ether, slightly soluble in liquid ammonia
Structure
monoclinic
Square planar
Hazards
ਆਰ-ਵਾਕਾਂਸ਼ ਫਰਮਾ:R36/37/38
ਐੱਸ-ਵਾਕਾਂਸ਼ ਫਰਮਾ:S26 ਫਰਮਾ:S36
ਮੁੱਖ ਜੇਖੋਂ ।rritant
Related compounds
Other anions Gold(III) fluoride
Gold(III) bromide
Other cations Gold(I) chloride
Silver(I) chloride
Platinum(II) chloride
Mercury(II) chloride
 N (verify) (what is: YesY/N?)
Except where noted otherwise, data are given for materials in their standard state (at 25 °C (77 °F), 100 kPa)
Infobox references

ਗੋਲਡ (III) ਕਲੋਰਾਈਡ, ਪ੍ਰਾਚੀਨ ਕਾਲ ਵਿੱਚ ਇਸਨੂੰ ਔਰਿਕ  ਕਲੋਰਾਈਡ ਵੀ ਕਹਿੰਦੇ ਸਨ। ਇਹ ਸੋਨੇ ਅਤੇ ਕਲੋਰੀਨ ਦਾ ਇੱਕ ਮਿਸ਼ਰਣ ਹੈ। ਇਸਦਾ ਫ਼ਾਰਮੂਲਾ  AuCl3  ਹੈ।

ਬਣਾਉਣ ਦਾ ਤਰੀਕਾ [ਸੋਧੋ]

ਗੋਲਡ (III) ਕਲੋਰਾਈਡ ਨੂੰ ਬਣਾਉਣ ਲਈ ਸੋਨੇ ਦੇ ਪਾਊਡਰ ਨੂੰ 180 °C ਦੇ ਤਾਪਮਾਨ ਵਿੱਚ ਗਰਮ ਕਰਕੇ ਇਸ ਉੱਪਰ ਦੀ ਕਲੋਰੀਨ ਗੈਸ ਲੰਘਾਈ ਜਾਂਦੀ ਹੈ:[1]

2 Au + 3 Cl2 → 2 AuCl3

ਕੁਝ ਹੋਰ ਢੰਗ[ਸੋਧੋ]

Au(s) + 3 NO
3
(aq) + 6 H+(aq) is in equilibrium with Au3+(aq) + 3 NO2(g) + 3 H2O(l)
Au3+(aq) + 3 NOCl(g) + 3 NO
3
(aq) → AuCl3(aq) + 6 NO2(g)
AuCl3(aq) + Cl(aq) is in equilibrium with AuCl
4
(aq)
2 HAuCl4(s) → Au2Cl6(s) + 2 HCl(g)

ਹਵਾਲੇ[ਸੋਧੋ]

  1. 1.0 1.1 Egon Wiberg; Nils Wiberg; A. F. Holleman (2001). Inorganic Chemistry (101 ed.). Academic Press. pp. 1286–1287. ISBN 0-12-352651-5.