ਸਮੱਗਰੀ 'ਤੇ ਜਾਓ

ਜ਼ੋਜ਼ਿਉਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜ਼ੋਜ਼ਿਉਨਾ (ਕ੍ਰਿਸੀ ਚਾਓ) (ਜਨਮ 22 ਮਈ 1985) ਹਾਂਗਕਾਂਗ ਮੂਲ ਦੀ ਇੱਕ ਚੀਨੀ ਅਦਾਕਾਰਾ ਅਤੇ ਮਾਡਲ ਹੈ। ਚਾਓ ਨੂੰ 2009 ਅਤੇ 2010 ਵਿੱਚ ਆਪਣੇ ਮਾਡਲਿੰਗ ਤਸਵੀਰਾਂ ਤੋਂ ਚਰਚਾ ਹਾਸਲ ਹੋਈ। ਉਸਦਾ ਫਿਲਮ ਕੈਰੀਅਰ ਇਸ ਤੋਂ ਬਾਅਦ ਇੱਕ ਡਰਾਉਣੀ ਫਿਲਮ ਨਾਲ ਸ਼ੁਰੂ ਹੋਇਆ ਜਿਸ ਦਾ ਸਿਰਲੇਖ ਵੌਂਬ ਘੋਸਟਸ (2009) ਸੀ। 

ਚਾਓ ਨੇ 2009-12 ਦੇ ਦੌਰਾਨ ਮੋਸਟ ਸਰਚਡ ਫੋਟੋਸ ਆਉਣ ਯਾਹੂ ਚਾਰ ਵਾਰ, 2009 ਵਿੱਚ ਯਾਹੂ! ਇੰਟਰਟੇਨਮੈਂਟ ਸਪੌਟਲਾਈਟ ਪਰਸਨ, ਯਾਹੂ ਏਸ਼ੀਆ ਬਜ਼ ਅਵਰਡਸ ਵਿੱਚ ਮੋਸਟ ਪਾਪੁਲਰ ਐਕਟਰੈੱਸ ਅਵਾਰਡ ਜਿੱਤਿਆ। ਉਸਨੂੰ 2011 ਵਿੱਚ ਬੀਚ ਸਪਾਇਕ ਫਿਲਮ ਵਿੱਚ ਆਪਣੇ ਪ੍ਰਦਰਸ਼ਨ ਲਈ ਬੈਸਟ ਐਕਟਰੈੱਸ  ਦਾ ਅਵਾਰਡ ਵੀ ਮਿਲਿਆ।[1]

ਜੀਵਨ

[ਸੋਧੋ]

ਚਾਓ ਆਪਣੇ ਪਰਿਵਾਰ ਨਾਲ ਹਾਂਗਕਾਂਗ ਜਾ ਬਸ ਗਈ ਸੀ ਜਸ ਉਹ ਸਿਰਫ ਦਸ ਸਾਲਾਂ ਦੀ ਸੀ। ਉਸਨੇ ਪੰਦਰਾਂ ਸਾਲਾਂ ਦੀ ਉਮਰ ਵਿੱਚ ਇੱਕ ਫਾਸਟ-ਫੂਡ ਰੇਸਤਰਾਂ ਉੱਪਰ ਕੰਮ ਕੀਤਾ ਅਤੇ ਉਸਦੀ ਤਨਖਾਹ HK$3,000 (ਲਗਭਗ US$380) ਮਹੀਨਾ ਸੀ.[2]

ਫਿਲਮੋਗ੍ਰਾਫੀ

[ਸੋਧੋ]
Film[3][4]
ਸਾਲ ਫਿਲਮ ਚਾਇਨੀਸ ਨਾਮ
ਰੋਲ ਨੋਟਸ
2006 ਬੇੱਟ ਟੂ ਬੇਸਿਕ
打雀英雄傳 Nightclub PR
ਲਵ ਅੰਡਰਕਵਰ 3 新紮師妹3 Model Ming
2008 ਪਲੇਬੁਆਏ ਕੌਪਸ 花花型警 Lam Lon's girlfriend
ਸਟੌਰਮ ਰਾਈਡਰ - ਕਲੈਸ਼ ਆਫ ਈਵਲਸ 風雲決
ਨੋਬੋਡ'ਸ ਪਰਫੈਕਟ 絕代雙嬌 Slurpee
2009 ਸ਼ੋਰਟ ਆਫ ਲਵ 矮仔多情 Lily
ਬਿਊਟੀਵਰਲਡ
ਸਪਲਿਟ ਸੈਕੰਡ ਮਰਡਰ 死神傻了 Fong Mei-fong
ਸੈਵਨ 2 ਵਨ 關人7事 Chrissie
2010 ਵੌਂਬ ਘੋਸਟਸ 惡胎 Zoe Kwok
ਦਾ ਫੈਨਟੈਸਟਿਕ ਬੇਬਸ 出水芙蓉 Brenda
ਸਿਟੀ ਅੰਡਰ ਸੀਜ
全城戒備 Youyou / YoYo
ਪਰਫੈਕਟ ਵਾਇਡਿੰਗ 抱抱俏佳人 Flora
ਵੇਮਪਾਇਰਸ ਵਾਰੀਅਰਸ 殭屍新戰士 See / Max
ਮੈਰਿਜ ਵਿਦ ਅ ਲਾਇਰ
婚前試愛 KiKi
2011 ਮੇੱਨ ਸਡਨਲੀ ਇਨ ਲਵ 猛男滾死隊 Tina
ਬੀਚ ਸਪਾਇਕ 熱浪球愛戰 Sharon
ਦਾ ਕਿੱਲਰ ਵੂ ਨੈਵਰ ਕਿੱਲਸ 殺手歐陽盆栽 Nana
ਲਾਨ ਕਵਾਈ ਫੋਂਗ 喜愛夜蒲 Nana
ਹਾਂਗਕਾਂਗ ਘੋਸਟ ਸਟੋਰੀਸ
猛鬼愛情故事 Bobo
2012 ਏਨੀ ਅਧਰ ਸਾਇਡ 夜店詭談 Amy / Elle
ਦਾ ਹੰਟਰ ਵਿਦ ਬਲਡ
獵音師 Short film
ਹੋਲਡਿਂਗ ਲਵ HOLD住愛 Fang Meng
2013 ਪੇਪਰ ਮੂਨ 紙月亮 Shi Qin
ਜਰਨੀ ਟੂ ਵੇਸਟ 西遊·降魔篇 Killer Four
ਟੂਗੇਥਰ 在一起 Biqi / Vicki
ਲਿਫਟ ਟੂ ਹੇਲ 電梯驚魂 Bai Jie / Dr. Ye
ਫਲੇਸ਼ ਪਲੇ 致命閃玩
ਮਿ. ਐਂਡ ਮਿਸ. ਪਲੇਅਰ
爛滾夫鬥爛滾妻
ਕੋਲਡ ਪੁਪਿਲ
冷瞳
ਕਿਕ ਐਸ ਗਰਲਸ 爆3俏嬌娃 Boo
ਮਈ ਬਿਊਟੀਫੁਲ ਕਿੰਗਡਮ 我的美麗王國 Ruo Tong
ਦਾ ਲਵ ਇਕਸਪੀਰੀਨਸ 有招沒招之愛情達人
2014 ਦਾ ਐਕਸਟ੍ਰੀਮ ਫੋਕਸ 非狐外傳
ਆਰ ਯੂ ਰੈਡੀ ਟੂ ਮੈਰੀ ਮੀ 我想結婚的時候你在哪
ਬ੍ਰੇਕ ਅਪ 100 分手100次
2015 ਏਨ ਇਂਸਪੈਕਟਰ ਕਾਲਸ 浮華宴
12 ਗੋਲਡਨ ਡਕਸ 12金鴨
ਯੂ ਆਰ ਦਾ ਵਨ
ਹਾਊਸ ਆਫ ਵਾਲਵਸ

ਹਵਾਲੇ

[ਸੋਧੋ]
  1. ""Accolade Winners August 2011"" (PDF). Archived from the original (PDF) on 2012-04-25. Retrieved 2015-11-06. {{cite web}}: Unknown parameter |dead-url= ignored (|url-status= suggested) (help)
  2. "Chrissie lends voice to minimum-pay workers", The Standard, 3 August 2010
  3. "Chrissie Chau". imdb.com. Retrieved 5 April 2010.
  4. "Chrissie Chau". chinesemov.com. Archived from the original on 7 ਅਕਤੂਬਰ 2010. Retrieved 5 April 2010.