ਲਿਏਂਡਰ ਪੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿੲੇਂਡਰ ਪੇਸ
ਦੇਸ਼ਭਾਰਤ ਭਾਰਤ
ਰਹਾਇਸ਼ਮੁੰਬਈ, ਮਹਾਂਰਾਸ਼ਟਰ, ਭਾਰਤ
ਜਨਮ (1973-06-17) 17 ਜੂਨ 1973 (ਉਮਰ 50)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1991
ਅੰਦਾਜ਼ਸੱਜੂ
ਇਨਾਮ ਦੀ ਰਾਸ਼ੀ$8,177,810
ਸਿੰਗਲ
ਕਰੀਅਰ ਰਿਕਾਰਡ101–99
ਕਰੀਅਰ ਟਾਈਟਲ1
ਸਭ ਤੋਂ ਵੱਧ ਰੈਂਕਨੰ. 73 (24 ਅਗਸਤ 1998)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ2 (1997, 2000)
ਫ੍ਰੈਂਚ ਓਪਨ2 (1997)
ਵਿੰਬਲਡਨ ਟੂਰਨਾਮੈਂਟ2 (2001)
ਯੂ. ਐਸ. ਓਪਨ3 (1997)
ਟੂਰਨਾਮੈਂਟ
ਉਲੰਪਿਕ ਖੇਡਾਂ ਕਾਂਸੀ ਦਾ ਤਮਗਾ (1996 ਓਲੰਪਿਕ ਖੇਡਾਂ)
ਡਬਲ
ਕੈਰੀਅਰ ਰਿਕਾਰਡ714–390
ਕੈਰੀਅਰ ਟਾਈਟਲ55
ਉਚਤਮ ਰੈਂਕਨੰ. 1 (21 ਜੂਨ 1999)
ਹੁਣ ਰੈਂਕਨੰ. 46 (6 ਜੂਨ 2016)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨW (2012)
ਫ੍ਰੈਂਚ ਓਪਨW (1999, 2001, 2009)
ਵਿੰਬਲਡਨ ਟੂਰਨਾਮੈਂਟW (1999)
ਯੂ. ਐਸ. ਓਪਨW (2006, 2009, 2013)
ਹੋਰ ਡਬਲ ਟੂਰਨਾਮੈਂਟ
ਏਟੀਪੀ ਵਿਸ਼ਵ ਟੂਰF (1997, 1999, 2000, 2005)
ਉਲੰਪਿਕਸ ਖੇਡਾਂSF – 4
ਮਿਕਸ ਡਬਲ
ਕੈਰੀਅਰ ਟਾਈਟਲ10
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨW (2003, 2010, 2015)
ਫ੍ਰੈਂਚ ਓਪਨW (2016)
ਵਿੰਬਲਡਨ ਟੂਰਨਾਮੈਂਟW (1999, 2003, 2010, 2015)
ਯੂ. ਐਸ. ਓਪਨW (2008, 2015)
ਹੋਰ ਮਿਕਸ ਡਬਲ ਟੂਰਨਾਮੈਂਟ
ਉਲੰਪਿਕ ਖੇਡਾਂQF (2012)
ਟੀਮ ਮੁਕਾਬਲੇ
ਡੇਵਿਸ ਕੱਪSF (1993)
Medal record
Representing  India
Men's tennis
Olympic Games
ਕਾਂਸੀ ਦਾ ਤਗਮਾ – ਤੀਜਾ ਸਥਾਨ 1996 Atlanta Singles
Commonwealth Games
ਕਾਂਸੀ ਦਾ ਤਗਮਾ – ਤੀਜਾ ਸਥਾਨ 2010 Delhi Men's doubles
Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 1994 Hiroshima Men's doubles
ਸੋਨੇ ਦਾ ਤਮਗਾ – ਪਹਿਲਾ ਸਥਾਨ 1994 Hiroshima Men's team
ਸੋਨੇ ਦਾ ਤਮਗਾ – ਪਹਿਲਾ ਸਥਾਨ 2002 Busan Men's doubles
ਸੋਨੇ ਦਾ ਤਮਗਾ – ਪਹਿਲਾ ਸਥਾਨ 2006 Doha Men's doubles
ਸੋਨੇ ਦਾ ਤਮਗਾ – ਪਹਿਲਾ ਸਥਾਨ 2006 Doha Mixed doubles
ਕਾਂਸੀ ਦਾ ਤਗਮਾ – ਤੀਜਾ ਸਥਾਨ 1994 Hiroshima Men's singles
ਕਾਂਸੀ ਦਾ ਤਗਮਾ – ਤੀਜਾ ਸਥਾਨ 2002 Busan Mixed doubles
Last updated on: 1 ਫਰਵਰੀ 2016
ਲਿਏਂਡਰ ਪੇਸ ਦੇ ਦਸਤਖ਼ਤ.


ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ

ਲਿਏਂਡਰ ਅਦ੍ਰਿਆਂ ਪੇਸ (ਜਨਮ 17 ਜੂਨ 1973) ਇੱਕ ਭਾਰਤੀ ਟੈਨਿਸ ਖਿਡਾਰੀ ਹੈ। ਲਿਏਂਦਰ ਪੇਸ ਦੁਨੀਆ ਦੇ ਡਬਲਸ (ਟੈਨਿਸ) ਮੈਚਾਂ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਹੈ।

ਉਸਨੇ ਹੁਣ ਤੱਕ ਅੱਠ ਡਬਲਸ ਅਤੇ ਦਸ ਮਿਕਸ-ਡਬਲਸ ਗਰੈਂਡ ਸਲੈਮ ਟਾਈਟਲ ਜਿੱਤੇ ਹਨ। ਉਹ 1999 ਅਤੇ 2010 ਵਿੱਚ ਡਬਲਸ ਅਤੇ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਵੀ ਜਿੱਤ ਚੁੱਕਾ ਹੈ। 2010 ਵਿੱਚ ਪਿਛਲੇ ਤੀਹ ਸਾਲਾਂ ਵਿੱਚ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਜਿੱਤਣ ਵਾਲਾ ਉਹ ਦੂਸਰਾ (ਰਾਡ ਲੇਵਰ ਤੋਂ ਬਾਅਦ) ਖਿਡਾਰੀ ਸੀ।[1]

ਸਨਮਾਨ ਅਤੇ ਕੈਰੀਅਰ[ਸੋਧੋ]

1996–97 ਵਿੱਚ ਉਸਨੂੰ ਭਾਰਤੀ ਖਿਡਾਰੀਆਂ ਨੂੰ ਮਿਲਣ ਵਾਲਾ ਸਰਵੋਤਮ ਐਵਾਰਡ, 'ਰਾਜੀਵ ਗਾਂਧੀ ਖੇਲ ਰਤਨ' ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1990 ਵਿੱਚ ਉਸਨੂੰ 'ਅਰਜੁਨ ਐਵਾਰਡ' ਵੀ ਮਿਲਿਆ ਸੀ ਅਤੇ 2001 ਵਿੱਚ ਪਦਮ ਸ੍ਰੀ ਐਵਾਰਡ ਨਾਲ ਉਸਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਗੈਰ ਉਸਨੂੰ 2014 ਵਿੱਚ ਕਿਸੇ ਵੀ ਭਾਰਤੀ ਨੂੰ ਮਿਲਣ ਵਾਲਾ ਤੀਸਰਾ ਸਭ ਤੋਂ ਸਰਵੋਤਮ ਐਵਾਰਡ 'ਪਦਮ ਭੂਸ਼ਣ' ਵੀ ਮਿਲਿਆ ਹੈ।[2]

1996 ਵਿੱਚ ਅਟਲਾਂਟਾ ਓਲੰਪਿਕ ਖੇਡਾਂ ਵਿੱਚ ਉਸਨੇ ਸਿੰਗਲਜ਼ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ। 1992 ਤੋਂ ਲੈ ਕੇ 2012 ਤੱਕ ਲਿਏਂਦਰ ਪੇਸ ਓਲੰਪਿਕ ਖੇਡਾਂ ਵਿੱਚ ਲਗਾਤਾਰ ਭਾਗ ਲੈਂਦਾ ਆ ਰਿਹਾ ਹੈ ਅਤੇ ਉਹ 2016 ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲੈ ਰਿਹਾ ਹੈ।[3] ਟੈਨਿਸ ਵਿੱਚ ਇੰਨਾਂ ਲੰਬਾ ਸਮਾਂ ਹਿੱਸਾ ਲੈਣ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਵਾਰ ਡੇਵਿਸ ਕੱਪ ਜਿੱਤਣ ਦਾ ਰਿਕਾਰਡ ਵੀ ਉਸਦੇ ਨਾਂਮ ਹੈ।(ਨਿਕੋਲਾ ਨਾਲ ਬਰਾਬਰ)[4]

ਹਵਾਲੇ[ਸੋਧੋ]

  1. 2011 Wimbledon Championships Website – Official Site by IBM
  2. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015. {{cite web}}: Unknown parameter |dead-url= ignored (help)
  3. "Leander Paes Biography and Olympic Results|Olympics at Sports-Reference.com". Archived from the original on 2011-03-20. Retrieved 2016-08-16. {{cite web}}: Unknown parameter |dead-url= ignored (help)
  4. "Leander Paes Equals Long-Standing Davis Cup Record!". www.tennisworldusa.org. July 17, 2016.