ਸਲਫ਼ਰ ਡਾਈਆਕਸਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਮਾ:Chembox pKbਫਰਮਾ:Chembox PointGroupਫਰਮਾ:Chembox PEL
ਸਲਫ਼ਰ ਡਾਈਆਕਸਾਈਡ
Identifiers
CAS number 7446-09-5 YesY
PubChem 1119
ChemSpider 1087 YesY
UNII 0UZA3422Q4 YesY
EC ਸੰਖਿਆ 231-195-2
UN ਗਿਣਤੀ 1079, 2037
KEGG D05961 YesY
MeSH +ਡਾਈਆਕਸਾਈਡ ਸਲਫ਼ਰ +ਡਾਈਆਕਸਾਈਡ
ChEBI CHEBI:18422 YesY
ChEMBL CHEMBL1235997 YesY
RTECS ਸੰਖਿਆ WS4550000
Beilstein Reference 3535237
Gmelin Reference 1443
Jmol-3D images Image 1
  • O=S=O

  • InChI=1S/O2S/c1-3-2 YesY
    Key: RAHZWNYVWXNFOC-UHFFFAOYSA-N YesY


    InChI=1/O2S/c1-3-2
    Key: RAHZWNYVWXNFOC-UHFFFAOYAT

Properties
ਅਣਵੀਂ ਸੂਤਰ SO
2
ਮੋਲਰ ਭਾਰ 64.066 ਗ੍ਰਾਮ ਮੋਲ−1
ਦਿੱਖ ਰੰਗਹੀਨ ਗੈਸ
ਗੰਧ ਤਿੱਖੀ[1]
ਘਣਤਾ 2.6288 ਕਿਲੋਗ੍ਰਾਮ ਮੀਟਰ−3
ਪਿਘਲਨ ਅੰਕ

-72 °C, 201 K, -98 °F

ਉਬਾਲ ਦਰਜਾ

−10 °C, 263 K, 14 °F

ਘੁਲਨਸ਼ੀਲਤਾ in water 94 g/L
ਵਾਸ਼ਪੀ ਦਬਾਅ 237.2 kPa
ਤੇਜ਼ਾਬਪਣ (pKa) 1.81
ਲੇਸ 0.403 cP (at 0 °C)
Structure
ਵਿਕਰਨ
ਅਣਵੀ ਰੂਪ-ਰੇਖਾ ਡਾਈਹੈਡਰਲ
ਡਾਈਪੋਲ ਮੋਮੈਂਟ 1.62 D
Thermochemistry
Std enthalpy of
formation
ΔfHo298
−296.81 ਕਿਲੋਜੂਲ ਮੋਲ−1
Standard molar
entropy
So298
248.223 J K−1 mol−1
Hazards
EU ਸੂਚਕ 016-011-00-9
EU ਵਰਗੀਕਰਨ Toxic T
NFPA 704
0
3
0
 N (verify) (what is: YesY/N?)
Except where noted otherwise, data are given for materials in their standard state (at 25 °C (77 °F), 100 kPa)
Infobox references

ਸਲਫ਼ਰ ਡਾਈਆਕਸਾਈਡ ਇੱਕ ਤੇਜ, ਜ਼ਹਿਰੀਲੀ ਗੈਸ ਹੈ। ਇਹ ਗੈਸ ਪੱਥਰ ਦਾ ਕੋਲੇ ਦੇ ਬਲਣ ਨਾਲ ਪੈਦਾ ਹੁੰਦੀ ਹੈ। ਇਹ ਸਾਹ ਦੀਆਂ ਬੀਮਾਰੀਆਂ ਪੈਦਾ ਕਰਨ ਵਾਲੀ ਗੈਸ ਹੈ। ਇਹ ਗੈਸ ਮੀਂਹ ਦੇ ਪਾਣੀ ਨਾਲ ਤੇਜ਼ਾਬ ਪੈਂਦਾ ਕਰਦੀ ਹੈ।ਜਿਸ ਨੂੰ ਤੇਜ਼ਾਬੀ ਮੀਂਹ ਕਿਹਾ ਜਾਂਦਾ ਹੈ।[2] ਉਦਯੋਗਾਂ ਦੁਆਰਾ ਪੈਦਾ ਕੀਤਾ ਧੂੰਆਂ, ਗਰਦ ਤੇ ਸਿੱਕੇ ਦੇ ਕਿਣਕੇ ਹਵਾ ਵਿੱਚ ਰਲਦੇ ਹਨ। ਇਹ ਸਾਹ ਨਾਲ ਅੰਦਰ ਜਾਂਦੇ ਹਨ ਅਤੇ ਪੌਦਿਆਂ ਉੱਤੇ ਜੰਮ ਜਾਂਦੇ ਹਨ। ਸਿੱਕੇ ਦੇ ਯੋਗਿਕ ਅਜਿਹਾ ਜ਼ਹਿਰ ਹੁੰਦੇ ਹਨ ਜੋ ਜੀਵਾਂ ਦੇ ਸਰੀਰ ਵਿੱਚ ਵੱਸ ਜਾਂਦਾ ਹੈ ਤੇ ਇਸ ਨਾਲ ਛੋਟੇ ਬੱਚਿਆਂ ਦੇ ਦਿਮਾਗਾਂ ਦੀ ਬਣਤਰ ਖਰਾਬ ਹੋ ਜਾਂਦੀ ਹੈ।

ਸਲਫ਼ਰ ਡਾਈਆਕਸਾਈਡ ਦੀਆਂ ਦੋ ਬਣਤਰਾਂ

ਹਵਾਲੇ[ਸੋਧੋ]

  1. Sulfur dioxide, U.S. National Library of Medicine
  2. "Practical Winery & Vineyard Journal Jan/Feb 2009". www.practicalwinery.com. 1 Feb 2009.