ਜਸਪਿੰਦਰ ਚੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jaspinder Cheema
ਜਸਪਿੰਦਰ ਚੀਮਾ
ਜਨਮ (1988-08-12) 12 ਅਗਸਤ 1988 (ਉਮਰ 35)[1]
ਸਰਗਰਮੀ ਦੇ ਸਾਲ2008
ਜੀਵਨ ਸਾਥੀਗੁਰਜੀਤ ਸਿੰਘ (m. 2016)

ਜਸਪਿੰਦਰ ਚੀਮਾ (Punjabi: ਜਸਪਿੰਦਰ ਚੀਮਾ; ਜਨਮ 12 ਅਗਸਤ 1988) ਇੱਕ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ।[2][3][4] ਜਸਪਿੰਦਰ ਮਿਸ ਪੀਟੀਸੀ ਪੰਜਾਬੀ 2008 ਅਵਾਰਡ ਦੀ ਜੇਤੂ ਹੈ। ਉਸ ਦਾ ਵਿਆਹ ਪੀ.ਟੀ.ਸੀ. ਦੇ ਮੇਜਵਾਨ, ਗੁਰਜੀਤ ਸਿੰਘ ਨਾਲ 19 ਫਰਵਰੀ, 2016 ਨੂੰ ਹੋਇਆ।[5][6][7][8] ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਦੀ ਪੜ੍ਹਾਈ ਕੀਤੀ।[9][10]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਸੂਚਨਾ
2016 ਗੇਲੋ ਗੇਲੋ ਪੰਜਾਬੀ ਫੀਚਰ ਫਿਲਮ
2015 ਸਾਵੀਂ ਸਾਵੀਂ ਹਿੰਦੀ ਫੀਚਰ ਫਿਲਮ
2014 ਧੀ ਪੰਜਾਬ ਦੀ - ਪੰਜਾਬੀ ਫੀਚਰ ਫਿਲਮ
2014 ਕੰਬਦੀ ਡਿਉੜੀ ਪਾਲੀ ਪੰਜਾਬੀ ਛੋਟੀ ਫਿਲਮ
2014 ਵੀਰਾਂ ਨਾਲ ਸਰਦਾਰੀ - ਪੰਜਾਬੀ ਫੀਚਰ ਫਿਲਮ
2013 ਚਿੰਤਾ ਨਾ ਕਰੋ ਯਾਰ ਪੱਮੀ ਪੰਜਾਬੀ ਫੀਚਰ ਫਿਲਮ
2010 ਇੱਕ ਕੁੜੀ ਪੰਜਾਬ ਦੀ ਨਵਦੀਪ ਸਿੱਧੂ ਪੰਜਾਬੀ ਫੀਚਰ ਫਿਲਮ

ਸੰਗੀਤ ਵੀਡੀਓ[ਸੋਧੋ]

ਸਾਲ ਗੀਤ ਗਾਇਕ ਫਿਲਮ
2015 ਵਿਆਹ ਉਹਦੇ ਨਾਲ ਪ੍ਰੀਤ ਹਰਪਾਲ ਮਾਈ ਸੇਲਫ ਪੇਂਡੂ

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਪੁਰਸਕਾਰ ਸਮਾਰੋਹ ਨਤੀਜਾ
2008 ਮਿਸ ਪੀਟੀਸੀ ਪੰਜਾਬੀ ਜੇਤੂ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2014-07-14. Retrieved 2017-05-03.
  2. "Punjabi film actors turn stage performers with 'Kissa Viyah Da'".
  3. Offensive, Marking Them (12 June 2011). "A nursery for performing artists at Panjab University". The Times of India. Retrieved 20 March 2016.
  4. "शौक के लिए एक्टिंग करती हैं ये, इसलिए कम फिल्मों में आती हैं नजर".
  5. "A filmy story: Gurjit Singh had to change several career tracks to survive, but he never gave up on his love for acting and the result is now six films in his kitty".
  6. "इस एक्ट्रेस को हुआ एंकर से प्यार, रील से बनीं रियल Life जोड़ी". dainikbhaskar (in ਹਿੰਦੀ). 4 March 2016. Archived from the original on 8 ਮਾਰਚ 2016. Retrieved 20 March 2016. {{cite web}}: Unknown parameter |dead-url= ignored (|url-status= suggested) (help)
  7. "Jaspinder Cheema IMDb profile". imdb.com. Retrieved 2014-06-30.
  8. "Jaspinder Cheema:: Making Her Own Identity". punjabimania.com. Archived from the original on 2014-07-01. Retrieved 2014-06-30. {{cite web}}: Unknown parameter |dead-url= ignored (|url-status= suggested) (help)
  9. Service, Tribune News (14 July 2015). "Root cause". http://www.tribuneindia.com/news/life-style/root-cause/106170.html. Retrieved 20 March 2016. {{cite web}}: External link in |website= (help)External link in |website= (help)
  10. "Jaspinder Cheema". unp.me. Retrieved 2014-06-30.

ਬਾਹਰੀ ਕੜੀਆਂ[ਸੋਧੋ]