ਬੁਢੇਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Portrait of an Old Man Northern India

ਬੁਢੇਪਾ ਜਾਂ ਬੁਢਾਪਾ ਜਾਂ ਬਿਰਧ ਅਵਸਥਾ ਜੀਵਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ ਜਿਸ ਉਮਰ ਵਿੱਚ ਮਨੁੱਖੀ ਜੀਵਨ ਦੇ ਔਸਤ ਕਾਲ ਦੇ ਨੇੜੇ ਜਾ ਉਸ ਤੋਂ ਘੱਟ ਹੋ ਜਾਦੀ ਹੈ। ਬਿਰਧ ਲੋਕਾਂ ਨੂੰ ਰੋਗ ਲੱਗਣ ਦੀ ਸੱਮਸਿਆ ਬਹੁਤ ਜਿਆਦਾ ਹੁੰਦੀ ਹੈ। ਉਹਨਾ ਦੀਆਂ ਮੁਸ਼ਕਲਾਂ ਵੀ ਅਲੱਗ ਹੁੰਦੀਆ ਹਨ। ਬੁਢੇਪਾ ਇੱਕ ਹੌਲੀ-ਹੌਲੀ ਆਉਣ ਵਾਲੀ ਹਾਲਤ ਹੈ ਜੋ ਕਿ ਇੱਕ ਸੁਭਾਵਿਕ ਜਾ ਕੁਦਰਤੀ ਘਟਨਾ ਹੈ। ਬੁਢੇਪੇ ਦਾ ਸ਼ਬਦੀ ਅਰਥ ਹੈ, ਬਜ਼ੁਰਗ ਹੋ ਜਾਣਾ, ਪੱਕ ਜਾਣਾ।

ਭਾਰਤ ਵਿੱਚ ਬਜੁਰਗਾਂ ਦੀ ਸਥਿਤੀ[ਸੋਧੋ]

ਪੁਰਾਣੇ ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ ਪਰਿਵਾਰ ਅਤੇ ਜਾਇਦਾਦ ਉੱਤੇ ਉਸ ਦਾ ਕੰਟਰੋਲ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜ਼ਤ ਪ੍ਰਾਪਤ ਸੀ ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।

ਬਜੁਰਗਾਂ ਨਾਲ ਸੱਮਸਿਆ ਦੇ ਕਾਰਨ[ਸੋਧੋ]

ਬਜੁਰਗਾਂ ਨਾਲ ਸੱਮਸਿਆ  ਇੱਕ ਦੋ ਕਰਨਾ ਕਰਕੇ ਨਹੀਂ ਹੁੰਦੀਆਂ ਇਸ ਦੇ ਕਈ ਕਾਰਨ  ਹਨ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]