ਰੰਗ ਦੇ ਬਸੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੰਗ ਦੇ ਬਸੰਤੀ
Promotional poster for the film
ਨਿਰਦੇਸ਼ਕਰਾਕੇਸ਼ ਓਮਪ੍ਰਕਾਸ਼ ਮਹਿਰਾ
ਲੇਖਕDialogue:-
Prasoon Joshi
Renzil D'Silva
ਸਕਰੀਨਪਲੇਅਰੈਂਜ਼ਿਲ ਡੀ'ਸਿਲਵਾ
ਰਾਕੇਸ਼ ਓਮਪ੍ਰਕਾਸ਼ ਮਹਿਰਾ
ਕਹਾਣੀਕਾਰਕਮਲੇਸ਼ ਪਾਂਡੇ
ਨਿਰਮਾਤਾਰਾਕੇਸ਼ ਓਮਪ੍ਰਕਾਸ਼ ਮਹਿਰਾ
Ronnie Screwvala
Creative Producer:-
P. S. Bharathi
ਸਿਤਾਰੇਆਮਿਰ ਖਾਨ
ਸਿੱਧਾਰਥ ਨਰਾਇਣ
ਸ਼ਰਮਨ ਜੋਸ਼ੀ
ਸੋਹਾ ਅਲੀ ਖ਼ਾਨ
ਵਹੀਦਾ ਰਹਿਮਾਨ
ਆਰ ਮਾਧਵਨ
ਕੁਣਾਲ ਕਪੂਰ
ਅਤੁੱਲ ਕੁਲਕਰਣੀ
ਐਲਿਸ ਪੈਟਨ
ਸਿਨੇਮਾਕਾਰਬਿਨੋਦ ਪ੍ਰਧਾਨ
ਸੰਪਾਦਕਪੀ ਐੱਸ ਭਾਰਾਥੀ
ਸੰਗੀਤਕਾਰਏ ਆਰ ਰਹਿਮਾਨ
ਪ੍ਰੋਡਕਸ਼ਨ
ਕੰਪਨੀ
ਰਾਕੇਸ਼ ਓਮਪ੍ਰਕਾਸ਼ ਮਹਿਰਾ ਪਿਕਚਰਜ਼
ਡਿਸਟ੍ਰੀਬਿਊਟਰUTV Motion Pictures
ਰਿਲੀਜ਼ ਮਿਤੀ
  • 26 ਜਨਵਰੀ 2006 (2006-01-26)
ਮਿਆਦ
157 ਮਿੰਟ
ਦੇਸ਼ਭਾਰਤ
ਭਾਸ਼ਾਵਾਂ ਹਿੰਦੀ
ਪੰਜਾਬੀ
ਅੰਗਰੇਜ਼ੀ
ਬਜ਼ਟ250 million (US$3.1 million)
ਬਾਕਸ ਆਫ਼ਿਸ920 million (US$12 million)
worldwide[1]

ਰੰਗ ਦੇ ਬਸੰਤੀ 26 ਜਨਵਰੀ 2006 ਨੂੰ ਪ੍ਰਦਰਸ਼ਿਤ ਹੋਈ ਇੱਕ ਹਿੰਦੀ ਫ਼ਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਹਨ ਅਤੇ ਇਸ ਦੇ ਮੁੱਖ ਕਲਾਕਾਰਾਂ ਵਿੱਚ ਆਮਿਰ ਖਾਨ, ਸਿੱਧਾਰਥ ਨਰਾਇਣ, ਸੋਹਾ ਅਲੀ ਖ਼ਾਨ, ਕੁਣਾਲ ਕਪੂਰ, ਮਾਧਵਨ, ਸ਼ਰਮਨ ਜੋਸ਼ੀ, ਅਤੁੱਲ ਕੁਲਕਰਣੀ ਅਤੇ ਬ੍ਰਿਟਸ਼ ਐਕਟਰੈਸ ਏਲਿਸ ਪੈਟਨ ਸ਼ਾਮਿਲ ਹਨ। ਪੰਝੀ ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ ਨਵੀਂ ਦਿੱਲੀ, ਮੁੰਬਈ, ਰਾਜਸਥਾਨ ਅਤੇ ਪੰਜਾਬ ਵਿੱਚ ਫਿਲਮਾਈ ਗਈ ਸੀ। ਕਹਾਣੀ ਇੱਕ ਬ੍ਰਿਟਿਸ਼ ਦਸਤਾਵੇਜ਼ੀ ਨਿਰਮਾਤਾ ਦੀ ਹੈ ਜੋ ਆਪਣੇ ਦਾਦਾ ਦੀ ਡਾਇਰੀ ਦੀਆਂ ਰਵਿਸ਼ਟੀਆਂ ਦੇ ਆਧਾਰ ਉੱਤੇ ਭਾਰਤੀ ਅਜਾਦੀ ਸੈਨਾਨੀਆਂ ਬਾਰੇ ਇੱਕ ਫਿਲਮ ਬਣਾਉਣ ਲਈ ਭਾਰਤ ਆਉਂਦੀ ਹੈ।

ਇਸ ਫਿਲਮ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਲਈ 2006 BAFTA ਇਨਾਮ ਵਿੱਚ ਨਾਮਾਂਕਿਤ ਕੀਤਾ ਗਿਆ ਸੀ। ਰੰਗ ਦੇ ਬਸੰਤੀ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਵਰਗ ਵਿੱਚ ਗੋਲਡਨ ਗਲੋਬ ਇਨਾਮ ਅਤੇ ਅਕਾਦਮੀ ਇਨਾਮ ਲਈ ਭਾਰਤ ਦੀ ਆਧਿਕਾਰਿਕ ਐਂਟਰੀ ਦੇ ਰੂਪ ਵਿੱਚ ਚੁਣਿਆ ਗਿਆ।

ਹਵਾਲੇ[ਸੋਧੋ]

  1. "Top Lifetime Grossers Worldwide (IND Rs)". Boxofficeindia.com. Archived from the original on 21 ਅਕਤੂਬਰ 2013. Retrieved 29 April 2011. {{cite web}}: Unknown parameter |dead-url= ignored (|url-status= suggested) (help)