ਸ਼ੈਲੇਸ਼ ਮਟਿਆਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੈਲੇਸ਼ ਮਟਿਆਨੀ
ਸ਼ੈਲੇਸ਼ ਮਟਿਆਨੀ
ਸ਼ੈਲੇਸ਼ ਮਟਿਆਨੀ
ਜਨਮਰਮੇਸ਼ ਸਿੰਘ ਮਟਿਆਨੀ
14 ਅਕਤੂਬਰ 1931
ਬਾੜੇਛੀਨਾ, ਅਲਮੋੜਾ, ਉੱਤਰਾਖੰਡ, ਭਾਰਤ
ਮੌਤ24 ਅਪ੍ਰੈਲ 2001(2001-04-24) (ਉਮਰ 69)
ਦਿੱਲੀ, ਭਾਰਤ
ਕਿੱਤਾਲੇਖਕ, ਕਵੀ, ਨਿਬੰਧਕਾਰ

ਰਮੇਸ਼ ਸਿੰਘ ਮਟਿਆਨੀ 'ਸ਼ੈਲੇਸ਼', ਆਮ ਮਸ਼ਹੂਰ ਨਾਮ ਸ਼ੈਲੇਸ਼ ਮਟਿਆਨੀ (14 ਅਕਤੂਬਰ 1931 – 24 ਅਪਰੈਲ 2001),[1] ਭਾਰਤ ਦੇ ਉੱਤਰਾਖੰਡ ਰਾਜ ਤੋਂ ਹਿੰਦੀ ਲੇਖਕ, ਕਵੀ ਅਤੇ ਨਿਬੰਧਕਾਰ ਹੈ। ਉਹ ਆਧੁਨਿਕ ਹਿੰਦੀ ਸਾਹਿਤ ਵਿੱਚ ਨਵੀਂ ਕਹਾਣੀ ਅੰਦੋਲਨ ਦੇ ਦੌਰ ਦਾ ਅਤੇ ਉਸ ਨਾਲ ਜੁੜਿਆ ਹੋਇਆ ਹੈ। ਉਸਨੇ ਮੁੱਠਭੇੜ, ਬੋਰੀਬਲੀ ਸੇ ਬੋਰੀਬੰਦਰ ਵਰਗੇ ਨਾਵਲ; ਚੀਲ, ਅਰਧਾਂਗਣੀ ਵਰਗੀਆਂ ਕਹਾਣੀਆਂ ਦੇ ਇਲਾਵਾ ਅਨੇਕ ਨਿਬੰਧ ਅਤੇ ਯਾਦਾਂ ਵੀ ਲਿਖੀਆਂ ਹਨ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਦੋ ਦੁਖੋਂ ਕਾ ਏਕ ਸੁਖ (੧੯੬੬)
  • ਨਾਚ ਜਮੂਰੇ ਨਾਚ,
  • ਹਾਰਾ ਹੁਆ,
  • ਜੰਗਲ ਮੇਂ ਮੰਗਲ (੧੯੭੫),
  • ਮਹਾਭੋਜ (੧੯੭੫),
  • ਚੀਲ (੧੯੭੬),
  • ਪਿਆਸ
  • ਪੱਥਰ (੧੯੮੨),
  • ਬਰਫ ਕੀ ਚੱਟਾਨੇਂ (੧੯੯੦)
  • ਸੁਹਾਗਿਨੀ ਤਥਾ ਅਨ੍ਯ ਕਹਾਨੀਆਂ (੧੯੬੭),
  • ਪਾਪ ਮੁਕਤੀ ਤਥਾ ਅਨ੍ਯ ਕਹਾਨੀਆਂ (੧੯੭੩),
  • ਮਾਤਾ ਤਥਾ ਅਨ੍ਯ ਕਹਾਨੀਆਂ (੧੯੯੩),
  • ਅਤੀਤ ਤਥਾ ਅਨ੍ਯ ਕਹਾਨੀਆਂ,
  • ਭਵਿਸ਼੍ਯ ਤਥਾ ਅਨ੍ਯ ਕਹਾਨੀਆਂ,
  • ਅਹਿੰਸਾ ਤਥਾ ਅਨ੍ਯ ਕਹਾਨੀਆਂ,
  • ਭੇਂੜੇ ਔਰ ਗੱਡਰੀਏ

ਨਾਵਲ[ਸੋਧੋ]

ਨਿਬੰਧ ਅਤੇ ਯਾਦਾਂ[ਸੋਧੋ]

  • ਮੁਖ੍ਯ ਧਾਰਾ ਕਾ ਸਵਾਲ,
  • ਕਾਗਜ ਕੀ ਨਾਵ (੧੯੯੧),
  • ਰਾਸ਼ਟਰਭਾਸ਼ਾ ਕਾ ਸਵਾਲ,
  • ਯਦਾ ਕਦਾ,
  • ਲੇਖਕ ਕੀ ਹੈਸਿਯਤ ਸੇ,
  • ਕਿਸਕੇ ਰਾਮ ਕੈਸੇ ਰਾਮ (੧੯੯੯),
  • ਜਨਤਾ ਔਰ ਸਾਹਿਤ੍ਯ (੧੯੭੬),
  • ਯਥਾ ਪ੍ਰਸੰਗ,
  • ਕਭੀ-ਕਭਾਰ (੧੯੯੩),
  • ਰਾਸ਼ਟਰੀਯਤਾ ਕੀ ਚੁਨੌਤੀਆਂ (੧੯੯੭)
  • ਕਿਸੇ ਪਤਾ ਹੈ ਰਾਸ਼ਟਰੀ ਸ਼ਰਮ ਕਾ ਮਤਲਬ (੧੯੯੫)

ਹਵਾਲੇ[ਸੋਧੋ]

  1. Author Profile abhivyakti-hindi