ਨਾਲਾਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਲਾਗੜ੍ਹ
ਨਾਲਾਗੜ੍ਹ
ਸ਼ਹਿਰ
ਨਾਲਾਗੜ੍ਹ ਕਿਲੇ ਤੋਂ ਸ਼ਹਿਰ ਦਾ ਦ੍ਰਿਸ਼
ਨਾਲਾਗੜ੍ਹ ਕਿਲੇ ਤੋਂ ਸ਼ਹਿਰ ਦਾ ਦ੍ਰਿਸ਼
Country ਭਾਰਤ
ਭਾਸ਼ਾਵਾਂ
 • ਦਫਤਰੀਹਿੰਦੀ
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨHP-12,HP-64

ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦਾ ਇੱਕ ਇਤਿਹਾਸਕ ਸ਼ਹਿਰ ਹੈ ਜੋ ਅਜ਼ਾਦੀ ਤੋਂ ਪਹਿਲਾਂ ਬਰਤਾਨਵੀ ਰਾਜ ਸਮੇਂ ਭਾਰਤ ਦੀ ਇੱਕ ਰਿਆਸਤ ਸੀ ਜਿਸਨੂੰ ਹਿੰਡੂਰ ਵੀ ਕਿਹਾ ਜਾਂਦਾ ਸੀ। ਇਹ ਰਿਆਸਤ ਚੰਦੇਲ ਰਾਜਪੂਤ ਰਾਜਿਆਂ ਵੱਲੋ 1100 ਈਸਵੀ ਵਿੱਚ ਸਥਾਪਤ ਕੀਤੀ ਗਈ ਸੀ।ਇਹ ਚੰਡੀਗੜ੍ਹ ਤੋਂ ਚੰਡੀਗੜ੍ਹ-ਸਿਸਵਾਂ ਸੜਕ ਰਾਹੀਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਕਿਲ੍ਹਾ /ਮਹਿਲ[ਸੋਧੋ]

ਨਾਲਾਗੜ੍ਹ ਵਿਖੇ ਇੱਕ ਰਿਆਸਤੀ ਸਮੇਂ ਤੋਂ ਕਿਲਾ ਮੌਜੂਦ ਹੈ। ਮਹਿਲ ਦੇ ਦ੍ਰਿਸ਼

ਇਹ ਵੀ ਵੇਖੋ[ਸੋਧੋ]

[1]

ਆਬਾਦੀ ਅਤੇ ਭਾਸ਼ਾ[ਸੋਧੋ]

1961 ਦੀ ਜਨ ਗਣਨਾ ਅਨੁਸਾਰ ਨਾਲਾਗੜ੍ਹ ਵਿੱਚ 60.2% ਆਬਾਦੀ hindi ਅਤੇ 14.8% ਪੰਜਾਬੀ ਸੀ।
ਦਰਜਾ ਭਾਸ਼ਾ 1961[1]
1 ਹਿੰਦੀ 78.4%
2 ਪੰਜਾਬੀ 14.8%
3 ਪਹਾੜੀ 6.4%
4 ਹੋਰ 0.4%

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-08-07. Retrieved 2016-12-05. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]