ਮਿਸ ਲਵਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਸ ਲਵਲੀ
ਤਸਵੀਰ:Miss Lovely (2012 film).jpg
Film poster
ਨਿਰਦੇਸ਼ਕਆਸ਼ਿਮ ਅਹਲੂਵਾਲੀਆ
ਲੇਖਕਆਸ਼ਿਮ ਅਹਲੂਵਾਲੀਆ
Uttam Sirur
ਨਿਰਮਾਤਾਸ਼ੁਮੋਨਾ ਗੋਇਲ
ਸੰਜੇ shah
ਪਿਨਾਕੀ ਚੈਟਰਜੀ
ਸਿਤਾਰੇNawazuddin Siddiqui
Niharika Singh
Menaka Lalwani
Anil George
Zeena Bhatia
ਸਿਨੇਮਾਕਾਰK. U. Mohanan
ਸੰਪਾਦਕਪਰੇਸ਼ ਕਾਮਦਾਰr
ਆਸ਼ਿਮ ਅਹਲੂਵਾਲੀਆ
ਸੰਗੀਤਕਾਰCloudland Canyon
Kip Uhlhorn
ਡਿਸਟ੍ਰੀਬਿਊਟਰAd Vitam (France)
Easel Films (India)
Eagle Movies (India)
ਰਿਲੀਜ਼ ਮਿਤੀਆਂ
  • 24 ਮਈ 2012 (2012-05-24) (Cannes)
  • 17 ਜਨਵਰੀ 2014 (2014-01-17) (India)
[1]
ਮਿਆਦ
110 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਮਿਸ ਲਵਲੀ ਆਸ਼ਿਮ ਅਹਲੂਵਾਲੀਆ ਨਿਰਦੇਸ਼ਿਤ 2012 ਦੀ ਬਾਲੀਵੁਡ ਦੀ ਇੱਕ ਹਿੰਦੀ ਡਰਾਮਾ ਫਿਲਮ ਹੈ।[2] ਅਪਰੈਲ 2014 ਵਿੱਚ 61ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਇਸ ਫਿਲਮ ਨੂੰ ਸਭ ਤੋਂ ਉੱਤਮ ਡਿਜਾਇਨ ਲਈ ਇਨਾਮ ਮਿਲਿਆ ਸੀ। ਇਹ ਅਧ-1980ਵਿਆਂ ਵਿੱਚ ਅਸ਼ਲੀਲ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਦੁੱਗਲ ਭਰਾਵਾਂ ਦੀ ਕਹਾਣੀ ਹੈ।[3]

ਹਵਾਲੇ[ਸੋਧੋ]

  1. Kumar, Anuj (2012-04-25). "Miss Lovely in Cannes". The Hindu. Chennai, India.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named film
  3. Miss Lovely On IMDB