ਬੋਰਿਸ ਲਵਰੇਨਿਓਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਰਿਸ ਲਵਰੇਨਿਓਵ
ਬੋਰਿਸ ਲਵਰੇਨਿਓਵ 1917 ਤੋਂ ਪਹਿਲਾਂ
ਬੋਰਿਸ ਲਵਰੇਨਿਓਵ 1917 ਤੋਂ ਪਹਿਲਾਂ
ਜਨਮ(1891-07-17)17 ਜੁਲਾਈ 1891
ਖੇਰਸਨ, ਰੂਸ
ਮੌਤ7 ਜਨਵਰੀ 1959(1959-01-07) (ਉਮਰ 67)
ਮਾਸਕੋ, ਰੂਸ
ਸ਼ੈਲੀਨਾਵਲ, ਨਾਟਕ

ਬੋਰਿਸ ਐਂਦਰੀਏਵਿੱਚ ਲਵਰੇਨਿਓਵ (ਰੂਸੀ: Борис Андреевич Лавренёв) (ਅਸਲ ਨਾਮ ਸਰਗੀਯੇਵ), (17 ਜੁਲਾਈ 1891 - 7 ਜਨਵਰੀ 1959) ਸੋਵੀਅਤ ਰੂਸੀ ਲੇਖਕ ਅਤੇ ਨਾਟਕਕਾਰ ਸੀ। ਉਹ ਫ਼ਾਦੀਯੇਵ, ਫ਼ੇਦਿਨ, ਅਲੈਕਸੇਈ ਤਾਲਸਤਾਏ, ਸ਼ੋਲੋਖੋਵ ਦੀ ਸਫ਼ ਵਿੱਚ ਗੋਰਕੀ ਤੋਂ ਅਗਲੀ ਪੀੜੀ ਦੇ ਮੋਢੀ ਸਮਾਜਵਾਦੀ ਯਥਾਰਥਵਾਦੀ ਲੇਖਕਾਂ ਵਿੱਚੋਂ ਇੱਕ ਸੀ।

ਲਵਰੇਨਿਓਵ ਦਾ ਪਹਿਲਾ ਨਾਵਲੈੱਟ ”ਇਕਤਾਲ਼ੀਵਾਂ” 1924 ਵਿੱਚ ਪ੍ਰਕਾਸ਼ਿਤ ਹੋਇਆ ਸੀ।