ਗੁਰਨਾਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਸਟਿਸ ਗੁਰਨਾਮ ਸਿੰਘ ਤੋਂ ਰੀਡਿਰੈਕਟ)
ਗੁਰਨਾਮ ਸਿੰਘ ਗਰੇਵਾਲ
6ਵਾਂ ਪੰਜਾਬ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
8 ਮਾਰਚ 1967 – 25 ਨਵੰਬਰ 1967
ਤੋਂ ਪਹਿਲਾਂਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
ਤੋਂ ਬਾਅਦਲਛਮਣ ਸਿੰਘ ਗਿੱਲ
ਦਫ਼ਤਰ ਵਿੱਚ
17 ਫਰਵਰੀ 1969 – 27 ਮਾਰਚ 1970
ਤੋਂ ਪਹਿਲਾਂਰਾਸ਼ਟਰਪਤੀ ਸ਼ਾਸ਼ਨ
ਤੋਂ ਬਾਅਦਪਰਕਾਸ਼ ਸਿੰਘ ਬਾਦਲ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ
ਦਫ਼ਤਰ ਵਿੱਚ
11 ਮਾਰਚ 1962 – 5 ਜੁਲਾਈ 1966
ਤੋਂ ਪਹਿਲਾਂਗੋਪਾਲ ਸਿੰਘ ਖਾਲਸਾ
ਤੋਂ ਬਾਅਦਖ਼ੁਦ
ਦਫ਼ਤਰ ਵਿੱਚ
1 ਨਵੰਬਰ 1966 – 8 ਮਾਰਚ 1967
ਤੋਂ ਪਹਿਲਾਂਖ਼ੁਦ
ਤੋਂ ਬਾਅਦਗਿਆਨ ਸਿੰਘ ਰਾੜੇਵਾਲਾ
ਦਫ਼ਤਰ ਵਿੱਚ
24 ਨਵੰਬਰ 1967 – 23 ਅਗਸਤ 1968
ਤੋਂ ਪਹਿਲਾਂਗਿਆਨ ਸਿੰਘ ਰਾੜੇਵਾਲਾ
ਤੋਂ ਬਾਅਦਹਰਿੰਦਰ ਸਿੰਘ
ਨਿੱਜੀ ਜਾਣਕਾਰੀ
ਜਨਮ(1899-02-25)25 ਫਰਵਰੀ 1899
ਨਾਰੰਗਵਾਲ, ਪੰਜਾਬ, ਬ੍ਰਿਟਿਸ਼ ਇੰਡੀਆ
ਮੌਤ31 ਮਈ 1973(1973-05-31) (ਉਮਰ 74)
ਦਿੱਲੀ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਪੇਸ਼ਾਸਿਆਸਤਦਾਨ

ਗੁਰਨਾਮ ਸਿੰਘ (25 ਫਰਵਰੀ 1899 – 31 ਮਈ 1973) ਇੱਕ ਭਾਰਤੀ ਸਿਆਸਤਦਾਨ ਅਤੇ 8 ਮਾਰਚ 1967 ਤੋਂ 25 ਨਵੰਬਰ 1967 ਤੱਕ, ਅਤੇ ਫਿਰ 17 ਫਰਵਰੀ 1969 ਤੋਂ 27 ਮਾਰਚ 1970 ਦੇ ਵਿਚਕਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ।[1] ਉਹ ਪੰਜਾਬ ਦਾ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਸੀ।[2] ਉਸ ਦੀ ਵਜ਼ਾਰਤ ਲਛਮਣ ਸਿੰਘ ਗਿੱਲ ਦੀ ਦਲ ਬਦਲੀ ਕਾਰਨ ਹੋਇਆ, ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਮਰਥਨ ਨਾਲ ਅਗਲਾ ਮੁੱਖ ਮੰਤਰੀ ਬਣਿਆ। ਉਸਦੀ 31 ਮਈ 1973 ਨੂੰ ਦਿੱਲੀ ਵਿੱਚ ਇੱਕ ਹਵਾਈ ਕਰੈਸ਼ ਵਿੱਚ ਮੌਤ ਹੋ ਗਈ ਸੀ। 

ਸ਼ੁਰੂ ਦਾ ਜੀਵਨ[ਸੋਧੋ]

ਸਿੰਘ ਦਾ ਜਨਮ ਨਾਰੰਗਵਾਲ, ਲੁਧਿਆਣਾ ਵਿੱਚ 25 ਫਰਵਰੀ 1899 ਨੂੰ ਇੱਕ ਗਰੇਵਾਲ ਪਰਿਵਾਰ ਵਿੱਚ ਹੋਇਆ ਸੀ।[3][4] ਉਸਨੇ ਫ਼ਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ।[5] ਉਸਨੇ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਕਪਤਾਨੀ ਕੀਤੀ।[6]

ਹਵਾਲੇ[ਸੋਧੋ]

  1. "Archived copy". Archived from the original on 2007-02-13. Retrieved 2006-12-21. {{cite web}}: Unknown parameter |dead-url= ignored (help)CS1 maint: archived copy as title (link)
  2. "Akali CMs". Archived from the original on 24 ਜੂਨ 2014. Retrieved 10 June 2014. {{cite web}}: Unknown parameter |dead-url= ignored (help)
  3. Grewal, Dr Dalvinder Singh. "ORIGIN OF GREWALS". Archived from the original on 22 ਨਵੰਬਰ 2014. Retrieved 10 June 2014. {{cite web}}: Unknown parameter |dead-url= ignored (help)
  4. "While Badal shines, other ex-CMs' villages remain its poor cousins". The Tribune. 21 January 2014. Retrieved 10 June 2014.
  5. "Gurnam Singh's birth anniversary to be celebrated". The Tribune. 11 February 1999. Retrieved 10 June 2014.
  6. Dhanoa, S. S. (27 February 1999). "The multi-faceted personality of Gurnam Singh". The Tribune. Retrieved 10 June 2014.