ਰਾਸ਼ਟਰੀ ਫਿਲਮ ਵਿਕਾਸ ਨਿਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਸ਼ਟਰੀ ਫਿਲਮ ਵਿਕਾਸ ਨਿਗਮ
ਉਦਯੋਗਫ਼ਿਲਮ ਉਦਯੋਗ
ਪਹਿਲਾਂਫ਼ਿਲਮ ਫਿਨਾਂਸ ਕਾਰਪੋਰੇਸ਼ਨ
ਸਥਾਪਨਾ1975
ਮੁੱਖ ਦਫ਼ਤਰ,
ਸੇਵਾ ਦਾ ਖੇਤਰਨਹਿਰੂ ਸੈਂਟਰ, ਡਾ. ਐਨੀ ਬੇਸੈਂਟ ਰੋਡ, ਵਰਲੀ, ਮੁੰਬਈ - 400 018, ਭਾਰਤ
ਮਾਲਕਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ
ਵੈੱਬਸਾਈਟnfdcindia.com

ਰਾਸ਼ਟਰੀ ਫਿਲਮ ਵਿਕਾਸ ਨਿਗਮ(ਨੈਸ਼ਨਲ ਫ਼ਿਲਮ ਡੀਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ) ਉੱਚ-ਮਿਆਰੀ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ, 1975 ਵਿੱਚ ਸਥਾਪਿਤ ਮੁੰਬਈ ਆਧਾਰਿਤ ਕੇਂਦਰੀ ਏਜੰਸੀ ਹੈ।[1] ਇਹ ਫ਼ਿਲਮਾਂ ਨੂੰ ਵਿੱਤ ਮੁਹਈਆ ਕਰਨ, ਨਿਰਮਾਣ ਅਤੇ ਵੰਡ ਦੇ ਖੇਤਰਾਂ ਵਿੱਚ ਸਹਾਇਤਾ ਦਿੰਦੀ ਹੈ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਐਨਐਫ਼ਡੀਸੀ ਦਾ ਮੁੱਖ ਟੀਚਾ, ਭਾਰਤੀ ਫ਼ਿਲਮ ਉਦਯੋਗ ਦੇ ਸੰਗਠਿਤ ਅਤੇ ਕੁਸ਼ਲ ਵਿਕਾਸ ਲਈ ਯੋਜਨਾਬੰਦੀ ਕਰਨਾ ਹੈ।

ਹਵਾਲੇ[ਸੋਧੋ]

  1. "NFDC: Filming in India, Shooting in India, Indian Movies, Indian Films & Cinema, Bollywood". Nfdcindia.com. Retrieved 2010-08-02.