ਜੌੜਕੀਆਂ

ਗੁਣਕ: 29°51′01″N 75°12′31″E / 29.850336°N 75.208504°E / 29.850336; 75.208504
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌੜਕੀਆਂ
ਪਿੰਡ
Map
ਜੌੜਕੀਆਂ is located in ਪੰਜਾਬ
ਜੌੜਕੀਆਂ
ਜੌੜਕੀਆਂ
ਪੰਜਾਬ, ਭਾਰਤ ਵਿੱਚ ਸਥਿਤੀ
ਜੌੜਕੀਆਂ is located in ਭਾਰਤ
ਜੌੜਕੀਆਂ
ਜੌੜਕੀਆਂ
ਜੌੜਕੀਆਂ (ਭਾਰਤ)
ਗੁਣਕ: 29°51′01″N 75°12′31″E / 29.850336°N 75.208504°E / 29.850336; 75.208504
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਤਹਿਸੀਲਸਰਦੂਲਗੜ੍ਹ
ਖੇਤਰ
 • ਕੁੱਲ9.11 km2 (3.52 sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
151505
ਵਾਹਨ ਰਜਿਸਟ੍ਰੇਸ਼ਨPB51

ਜੌੜਕੀਆਂ, ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ।[1] 2011 ਦੀ ਮਰਦਮਸ਼ੁਮਾਰੀ ਮੁਤਾਬਕ ਪਿੰਡ ਦੀ ਅਬਾਦੀ 2591 ਹੈ। ਇਸ ਪਿੰਡ ਦੀ ਹੱਦ ਬਠਿੰਡੇ ਜ਼ਿਲ੍ਹੇ ਨਾਲ ਲੱਗਦੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਪਿੰਡ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਸਿੱਖਿਆ[ਸੋਧੋ]

ਇੱਥੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਅਤੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ।[2] ਇਸ ਤੋਂ ਇਲਾਵਾ ਦੋ ਨਿੱਜੀ ਸਕੂਲ ਐਫ.ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਵੀ ਬਣੇ ਹੋਏ ਹਨ।

ਹਵਾਲੇ[ਸੋਧੋ]

  1. "Village & Panchayats | District Mansa, Government of Punjab | India" (in ਅੰਗਰੇਜ਼ੀ (ਅਮਰੀਕੀ)). Retrieved 2022-09-12.
  2. "F S D SR SEC SCHOOL JAURKIAN - Jourkian, District Mansa (Punjab)". schools.org.in (in ਅੰਗਰੇਜ਼ੀ). Retrieved 2023-05-23.