ਮੀਆਂ (ਜ਼ਿਲ੍ਹਾ ਮਾਨਸਾ)

ਗੁਣਕ: 29°51′16″N 75°14′17″E / 29.854467°N 75.238158°E / 29.854467; 75.238158
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਆਂ
ਸਮਾਂ ਖੇਤਰਯੂਟੀਸੀ+5:30

ਮੀਆਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਮੀਆਂ ਦੀ ਅਬਾਦੀ 1092 ਸੀ। ਇਸ ਦਾ ਖੇਤਰਫ਼ਲ 5.22 ਕਿ. ਮੀ. ਵਰਗ ਹੈ।

ਸਿੱਖਿਆ[ਸੋਧੋ]

ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਥਿਤ ਹੈ। ਇਸ ਤੋਂ ਬਿਨਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੀ ਬਣਿਆ ਹੋਇਆ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°51′16″N 75°14′17″E / 29.854467°N 75.238158°E / 29.854467; 75.238158