ਸ਼ਿਪਰਾ ਨਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਪਰਾ ਨਦੀ ਉੱਤੇ ਰਾਮ ਘਾਟਉੱਜੈਨ
ਗਰਮ ਰੁੱਤ ਦੌਰਾਨ ਪੂਰੇ ਪਾਣੀ ਦੇ ਵਹਾਬ ਸਮੇਂ ਨਦੀ ਦੇ ਪੂਜਾ ਦਾ ਦ੍ਰਿਸ਼ ਉੱਜੈਨ

ਸ਼ਿਪਰਾ ਨਦੀ, ਮੱਧ ਪ੍ਰਦੇਸ਼ ਦੀ ਇੱਕ ਇਤਿਹਾਸਿਕ ਨਦੀ ਹੈ। ਇਹ ਭਾਰਤ ਦੀਆ ਪਵਿੱਤਰ ਨਦੀਆ ਵਿੱਚੋਂ ਇੱਕ ਮੰਨੀ ਜਾਂਦੀ ਹੈ। ਮਾਲਵਾ ਦੀ ਗੰਗਾ ਸ਼ਿਪਰਾ ਨਦੀ ਦੇ ਆਲੇ-ਦੁਆਲੇ ‘ਸਿੰਹਸਥ’ ਅਤੇ ਉਜੈਨ ਕੁੰਭ ਮੇਲੇ ਸ਼ਿਪਰਾ ਨਦੀ ਦੇ ਕਿਨਾਰੇ ਲਗਦਾ ਹੈ। ਉਦਾਸੀਨ ਸੰਪਰਦਾਇ ਦਾ ਆਪਣਾ ਸ੍ਰੀਚੰਦ ਦਾ ਵੱਡਾ ਮੰਦਰ ਸ਼ਿਪਰਾ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ‘ਆਸਤਾਨੇ ਆਲਿਆ ਹਜ਼ਰਤ ਮੌਲਾਨਾ ਮੋਗਿਸਉਦੀਨ ਚਿਸ਼ਤੀ ਮੌਜ’ ਦੀ ਦਰਗਾਹ ਹੈ।ਦਰਗਾਹ ਦੇ ਅੰਦਰ ਦੀ ਗਰਾਊਂਡ ਸ਼ਿਪਰਾ ਨਦੀ ਦੇ ਤੱਟ ਨਾਲ ਜੁੜੀ ਹੋਈ ਹੈ। ਮਹਾਂਮੰਡਲੇਸ਼ਵਰ ਜੋਤੀ ਲਿੰਗ ਵੀ ਜਹੀ ਪਰ ਹੈ। ਸ਼ਿਪਰਾ ਨਦੀ ਇੰਦੌਰ ਕੋਲ ਨਿਕਲਦੀ ਹੈ ਅਤੇ 196 ਕਿਲੋਮੀਟਰ ਤੱਕ ਬਹਿੰਦੀ-ਬਹਿੰਦੀ ਇਹ ਚੰਬਾ ਵਿੱਚ ਜਾ ਮਿਲਦੀ ਹੈ।[1]

ਹਵਾਲੇ[ਸੋਧੋ]

  1. ਕਰਾਂਤੀ ਪਾਲ (31 ਮਈ 2016). "ਉਜੈਨ ਵਿੱਚ ਅੰਮਿ੍ਤ ਦਾ ਮਹਾਂਕੁੰਭ". ਪੰਜਾਬੀ ਟ੍ਰਿਬਿਊਨ. Retrieved 12 ਜੂਨ 2016.