ਸ਼੍ਰੇਣੀ:ਕਣ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਣ ਭੌਤਿਕ ਵਿਗਿਆਨ ਭੌਤਿਕ ਵਿਗਿਆਨ ਦੀ ਓਹ ਸ਼ਾਖਾ ਹੈ ਜੋ ਪਦਾਰਥ ਅਤੇ ਰੇਡੀਏਸ਼ਨ ਦੇ ਮੁਢਲੇ ਰਚਣਹਾਰਿਆਂ ਦਾ ਅਧਿਐਨ ਕਰਦੀ ਹੈ, ਅਤੇ ਉਹਨਾਂ ਦਰਮਿਆਨ ਪਰਸਪਰ ਕ੍ਰਿਆਵਾਂ ਦਾ ਅਧਿਐਨ ਕਰਦੀ ਹੈ। ਇਸਨੂੰ ਉੱਚ ਊਰਜਾ ਭੌਤਿਕ ਵਿਗਿਆਨ ਵੀ ਕਿਹਾ ਜਾਂਦਾ ਹੈ ਕਿਉਂਕਿ ਕਈ ਬੁਨਿਆਦੀ ਕਣ ਕੁਦਰਤ ਅੰਦਰ ਸਧਾਰਣ ਪ੍ਰਸਥਿਤੀਆਂ ਅਧੀਨ ਨਹੀਂ ਪਾਏ ਜਾਂਦੇ, ਪਰ ਹੋਰ ਕਣਾਂ ਨਾਲ ਊਰਜਾਤਮਿਕ ਟਕਰਾਵਾਂ ਦੌਰਾਨ ਬਣਾਏ ਅਤੇ ਪਛਾਣੇ ਜਾ ਸਕਦੇ ਹਨ, ਜਿਵੇਂ ਕਣ ਐਕਸਲ੍ਰੇਟਰਾਂ ਅੰਦਰ ਕੀਤਾ ਜਾਂਦਾ ਹੈ।

ਉਪਸ਼੍ਰੇਣੀਆਂ

ਇਸ ਸ਼੍ਰੇਣੀ ਵਿਚ, ਕੁੱਲ 7 ਵਿਚੋਂ, ਇਹ 7 ਉਪ ਸ਼੍ਰੇਣੀਆਂ ਹਨ।