ਸਮੱਗਰੀ 'ਤੇ ਜਾਓ

ਸਪਾਰਟਾਕਸ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਪਾਰਟਕਸ
ਥੀਏਟਰੀਕਲ ਰਿਲੀਜ ਪੋਸਟਰ
ਨਿਰਦੇਸ਼ਕਸਟੈਨਲੇ ਕੀਊਬ੍ਰਿਕ
ਐਂਥਨੀ ਮਾਨ
ਸਕਰੀਨਪਲੇਅਡਾਲਟਨ ਟਰੂੰਬੋ
ਨਿਰਮਾਤਾਐਡਵਰਡ ਲਿਊਸ
ਕਿਰਕ ਡੋਗਲਜ
ਸਿਤਾਰੇਕਿਰਕ ਡੋਗਲਜ
ਲਾਰੈਂਸ ਓਲੀਵਰ
ਯਾਂ ਸਿਮਨਜ
ਚਾਰਲਸ ਲਾਫਟਨ
ਸਰ ਪੀਟਰ ਉਸਤੀਨੋਵ
ਜਾਹਨ ਗੇਵਿਨ
ਟੋਨੀ ਕੁਰਟਿਸ
ਕਥਾਵਾਚਕਵਿਕ ਪੈਰਿਨ
ਸਿਨੇਮਾਕਾਰਰਸਲ ਮੈਟੀ
ਸੰਪਾਦਕਰਾਬਰਟ ਲਾਰੈਂਸ
ਸੰਗੀਤਕਾਰਅਲੈਕਸ ਨਾਰਥ
ਡਿਸਟ੍ਰੀਬਿਊਟਰਯੂਨੀਵਰਸਲ ਪਿਕਚਰਜ
ਰਿਲੀਜ਼ ਮਿਤੀ
7 ਅਕਤੂਬਰ 1960
ਮਿਆਦ
184 ਮਿੰਟ
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਬਜ਼ਟ$12 ਮਿਲੀਅਨ
ਬਾਕਸ ਆਫ਼ਿਸ$60,000,000

ਸਪਾਰਟਕਸ 1960 ਦੀ ਇੱਕ ਅਮਰੀਕੀ ਐਪਿਕ ਇਤਹਾਸਕ ਡਰਾਮਾ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸਟੈਨਲੇ ਕੀਊਬ੍ਰਿਕ ਨੇ ਕੀਤਾ ਹੈ ਅਤੇ ਇਹ ਹਾਵਰਡ ਫਾਸਟ ਦੇ ਨਾਵਲ ਸਪਾਰਟਕਸ ਉੱਤੇ ਆਧਾਰਿਤ ਹੈ।