ਜੇਮਜ਼ ਰੈਡਫ਼ੀਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਜ਼ ਰੈਡਫ਼ੀਲਡ
ਜਨਮ (1950-03-19) 19 ਮਾਰਚ 1950 (ਉਮਰ 74)
ਰਾਸ਼ਟਰੀਅਤਾਅਮਰੀਕੀ
ਨਾਗਰਿਕਤਾਯੂ ਐੱਸ
ਅਲਮਾ ਮਾਤਰਔਬਰਨ ਯੂਨੀਵਰਸਿਟੀ
ਪੇਸ਼ਾਅਮਰੀਕੀ ਨਾਵਲਕਾਰ, ਲੈਕਚਰਾਰ, ਪਟਕਥਾ ਲੇਖਕ ਅਤੇ ਫ਼ਿਲਮ ਨਿਰਮਾਤਾ
ਲਈ ਪ੍ਰਸਿੱਧਸੈਲੇਸਟੀਨ ਪਰੌਫਸੀ

ਜੇਮਜ਼ ਰੈਡਫ਼ੀਲਡ (ਜਨਮ 19 ਮਾਰਚ 1950) ਅਮਰੀਕੀ ਨਾਵਲਕਾਰ, ਲੈਕਚਰਾਰ, ਪਟਕਥਾਲੇਖਕ ਅਤੇ ਫ਼ਿਲਮ ਨਿਰਮਾਤਾ ਹੈ। ਉਹ ਆਪਣੇ ਨਾਵਲ ਸੈਲੇਸਟੀਨ ਪਰੌਫਸੀ ਲਈ ਮਸ਼ਹੂਰ ਹੈ।

ਜ਼ਿੰਦਗੀ[ਸੋਧੋ]

ਜੇਮਜ਼ ਰੈਡਫ਼ੀਲਡ ਬਰਮਿੰਘਮ, ਅਲਾਬਾਮਾ ਦੇ ਨੇੜੇ ਇੱਕ ਦਿਹਾਤੀ ਖੇਤਰ ਵਿੱਚ ਵੱਡਾ ਹੋਇਆ। ਨੌਜਵਾਨੀ ਦੀ ਉਮਰ ਵਿੱਚ ਹੀ ਉਸ ਨੇ ਤਾਓਵਾਦ ਅਤੇ ਜ਼ੇੱਨ ਸਮੇਤ ਪੂਰਬੀ ਫ਼ਲਸਫ਼ੇ, ਦਾ ਅਧਿਐਨ ਕੀਤਾ, ਅਤੇ ਔਬਰਨ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਡਿਗਰੀ ਕੀਤੀ। ਫਿਰ ਉਸ ਨੇ ਕੌਂਸਲਿੰਗ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ 15 ਸਾਲ ਬਿਗੜੇ ਨੌਜਵਾਨਾਂ ਨੂੰ ਸੁਧਾਰਨ ਲਈ ਥਰੈਪਿਸਟ ਵਜੋਂ ਕੰਮ ਕੀਤਾ।

ਪੁਸਤਕ ਸੂਚੀ[ਸੋਧੋ]