ਸੁਭਾਸ਼ ਪਰਿਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਭਾਸ਼ ਪਰਿਹਾਰ
ਜਨਮ (1953-08-12) ਅਗਸਤ 12, 1953 (ਉਮਰ 70)
ਕੋਟ ਕਪੂਰਾ, ਪੰਜਾਬ (ਭਾਰਤ)
ਨਾਗਰਿਕਤਾਭਾਰਤੀ
ਅਲਮਾ ਮਾਤਰ
ਵਿਗਿਆਨਕ ਕਰੀਅਰ
ਖੇਤਰਇਤਿਹਾਸ

ਡਾ. ਸੁਭਾਸ਼ ਪਰਿਹਾਰ (ਜਨਮ 12 ਅਗਸਤ 1953) ਭਾਰਤ ਦਾ ਇੱਕ ਇਤਿਹਾਸਕਾਰ ਤੇ ਖੋਜੀ ਲੇਖਕ ਹੈ। ਉਸ ਦਾ ਮੁੱਖ ਸ਼ੌਕ ਪੇਂਟਿੰਗ ਸੀ, ਪਰ ਹਾਲਾਤ ਨੇ ਉਸ ਨੂੰ ਇਤਿਹਾਸਕਾਰ ਬਣਾ ਦਿੱਤਾ। ਇਸੇ ਦੌਰਾਨ ਉਸ ਨੂੰ ਫੋਟੋਗ੍ਰਾਫੀ ਦਾ ਸ਼ੌਕ ਜਾਗ ਪਿਆ। ਉਸ ਨੇ ਪੰਜਾਬ, ਹਿਮਾਚਲ, ਹਰਿਆਣਾ ਤੇ ਭਾਰਤ ਦੀਆਂ ਇਤਿਹਾਸਕ ਥਾਵਾਂ ਦੀ ਯਾਤਰਾ ਕੀਤੀ ਤੇ ਖੋਜ ਭਰਪੂਰ ਲੇਖ ਲਿਖੇ। ਹੁਣ ਤੱਕ ਉਸ ਦੀਆਂ ਛੇ ਪੁਸਤਕਾਂ ਛਪ ਚੁੱਕੀਆਂ ਹਨ।[1]

ਜ਼ਿੰਦਗੀ[ਸੋਧੋ]

ਸੁਭਾਸ਼ ਪਰਿਹਾਰ ਦਾ ਜਨਮ 12 ਅਗਸਤ 1953 ਨੂੰ ਕੋਟ ਕਪੂਰਾ, ਪੰਜਾਬ (ਭਾਰਤ) ਵਿੱਚ ਹੋਇਆ।

ਪੁਸਤਕਾਂ[ਸੋਧੋ]

  • Land Transport in Mughal India: Agra-Lahore Mughal Highway and its Architectural Remains (2008)
  • Mughal Monuments in the Punjab and Haryana (1985)
  • Muslim Inscriptions in the Punjab, Haryana and Himachal Pradesh (1985)
  • Some Aspects of Indo-Islamic Architecture (1999)

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]