ਪ੍ਰਤਿਕਿਰਿਆਵਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਤਿਕਿਰਿਆਵਾਦੀ ਉਹ ਵਿਅਕਤੀ ਹੁੰਦਾ ਹੈ ਜਿਹੜਾ "ਸਟੇਟਸ ਕੂਓ ਆਂਤੇ" (status quo ante), ਭਾਵ ਪਿਛਲੀ ਰਾਜਨੀਤਿਕ ਅਵਸਥਾ ਵਿੱਚ ਯਕੀਨ ਰੱਖਦਾ ਹੈ। ਇਹਨਾਂ ਅਨੁਸਾਰ ਵਰਤਮਾਨ ਰਾਜਨੀਤਿਕ (status quo) ਅਵਸਥਾ ਵਿੱਚੋਂ ਅਨੁਸ਼ਾਸਨ ਅਤੇ ਅਥਾਰਟੀ ਦੀ ਇਜ਼ਤ ਵਰਗੇ ਸੰਕਲਪ ਗਾਇਬ ਹੁੰਦੇ ਮੰਨੇ ਜਾਂਦੇ ਹਨ।

ਹਵਾਲੇ[ਸੋਧੋ]