ਬਾਘਲ ਰਿਆਸਤ

ਗੁਣਕ: 31°09′N 76°58′E / 31.15°N 76.97°E / 31.15; 76.97
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਘਲ ਰਿਆਸਤ ਦੀ ਰਾਜਧਾਨੀ ਅਰਕੀ ਦਾ ਕਿਲਾ
ਬਾਘਲ ਰਿਆਸਤ
बाघल
ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ
c. 1643–1948
ਖੇਤਰ 
• 1901
312 km2 (120 sq mi)
Population 
• 1901
27720
ਇਤਿਹਾਸ
ਇਤਿਹਾਸ 
• ਸਥਾਪਨਾ
c. 1643
1948
ਤੋਂ ਬਾਅਦ
India
 This article incorporates text from a publication now in the public domain: Chisholm, Hugh, ed. (1911) "Baghal" Encyclopædia Britannica (11th ed.)Cambridge University Press 
Rana Mehar Chand of Baghal seated with Jai Singh of Kulu. Pahari painting, early eighteenth century.

ਬਾਘਲ ਬਰਤਾਨੀਆ ਰਾਜ ਸਮੇਂ ਦੀਆਂ ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ ਰਿਆਸਤਾਂ ਵਿੱਚੋਂ ਇੱਕ ਰਿਆਸਤ ਸੀ। ਇਸਦਾ ਰਕਬਾ 312 ਵਰਗ ਮੀਲ ਸੀ।ਇਹ ਰਿਆਸਤ ਹੁਣ ਭਾਰਤ ਦੇ ਹਿਮਾਚਲ ਪ੍ਰਦੇਸ ਦਾ ਹਿੱਸਾ ਹੈ।ਇਹ ਰਿਆਸਤ 1643 ਵਿੱਚ ਰਾਣਾ ਸਾਭਾ ਵੱਲੋਂ ਸਥਾਪਤ ਕੀਤੀ ਗਈ ਸੀ। ਅਤੇ ਇਹ 15 ਅਪ੍ਰੈਲ 1948 ਨੂੰ ਅਜ਼ਾਦ ਭਾਰਤ ਵਿੱਚ ਸ਼ਾਮਲ ਕਰ ਦਿੱਤੀ ਗਈ ਸੀ। ਇਸ ਰਿਆਸਤ ਦੀ ਰਾਜਧਾਨੀ ਅਰਕੀ ਸੀ ਅਤੇ ਇਸ ਥਾਂ ਤੇ ਅਰਕੀ ਦਾ ਕਿਲਾ ਵੀ ਬਣਿਆ ਹੋਇਆ ਹੈ।

ਇਤਿਹਾਸ[ਸੋਧੋ]

ਇਹ ਰਿਆਸਤ 1640 ਵਿੱਚ ਸਥਾਪਤ ਕੀਤੀ ਗਈ ਸੀ। ਇਸ ਤੇ ਬਘਾਲੀਆ ਵੰਸ਼ ਦੇ ਰਾਜਪੂਤ ਰਾਜ ਕਰਦੇ ਰਹੇ।

ਸ਼ਾਸ਼ਕ[ਸੋਧੋ]

ਇਸ ਰਿਆਸਤ ਦੇ ਸ਼ਾਸ਼ਕ ਰਾਣਾ ਦੇ ਖਿਤਾਬ ਨਾਲ ਰਾਜ ਕਰਦੇ ਸਨ। [1]

ਰਾਣਾ[ਸੋਧੋ]

  • 1670 - 1727 ਪ੍ਰਿਥਵੀ ਚਾਂਦ (d. 1727)
  • 1727 - 1743 ਮੇਹਰ ਚਾਂਦ (d. 1743)
  • 1743 - 1778 ਭੂਪ ਚਾਂਦ (d. 1778)
  • 1778 - 1805 ਜਗਤ ਸਿੰਘ (1ਲੀ ਵਾਰ) (d. 1828) (exiled in Nalagarh 1805 - 1815)
  • 1805 - 1815 ਨੇਪਾਲ ਦਾ ਕਬਜ਼ਾ
  • 3 Sep 1815 - Aug 1828 ਜਗਤ ਸਿੰਘ (2ਜੀ ਵਾਰ) (s.a.)
  • 1828 - 16 Jan 1840 ਸ਼ਿਵ ਸ਼ਰਣ ਸਿੰਘ (b. 1793 - d. 1840)
  • 1840 - 12 Mar 1875 ਕਿਸ਼ਨ ਸਿੰਘ (b. 1817 - d. 1877) (personal style Raja from 1860)

ਰਾਜਾ[ਸੋਧੋ]

  • 12 ਮਾਰਚ 1875 - 23 ਜੁਲਾਈ 1877 ਕਿਸ਼ਨ ਸਿੰਘ (s.a.)
  • 23 ਜੁਲਾਈ 1877 - 12 ਅਕਤੂਬਰ 1877 ਮੋਤੀ ਸਿੰਘ (d. 1877)
  • 1877 - 1904 ਧਿਆਨ ਸਿੰਘ (b. 1842 - d. 1904)
  • 23 ਅਪ੍ਰੈਲ 1904 - 3 ਅਕਤੂਬਰ 1922 ਬਿਕਰਮ ਸਿੰਘ (b. 1893 - d. 1922)
  • 3 Oct 1922 - 21 ਦਸੰਬਰ 1945 ਸੁਰਿੰਦਰ ਸਿੰਘ (b. 1909 - d. 1945)
  • 21 Dec 1945 - 15 ਅਗਸਤ 1947 ਰਜਿੰਦਰ ਸਿੰਘ (b. 1928 - d. 2010)

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

{ 31°09′N 76°58′E / 31.15°N 76.97°E / 31.15; 76.97 ਫਰਮਾ:Princely states of the Punjab and Simla Hills