ਮੱਧ ਬਿੰਦੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਈਨ (x1, y1) ਤੋਂ (x2, y2) ਦਾ ਮੱਧ ਬਿੰਦੂ

ਜਮੈਟਰੀ ਵਿੱਚ, ਮੱਧ ਬਿੰਦੂ ਲਾਈਨ ਦਾ ਸਭ ਤੋ ਵਿਚਕਾਰਲਾ ਬਿੰਦੂ ਹੁੰਦਾ ਹੈ ਜੋ ਕਿ ਉਸ ਲਾਈਨ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦਾ ਹੈ।

ਫ਼ਾਰਮੂਲਾ[ਸੋਧੋ]

ਇੱਕ ਲਾਈਨ ਜਿਸਦੇ ਦੋ ਹਿੱਸੇ A ਅਤੇ B ਹੋਣ ਉਸ ਦਾ ਮੱਧ ਬਿੰਦੂ ਇਸ ਤਰ੍ਹਾਂ ਕਢਿਆ ਜਾ ਸਕਦਾ ਹੈ: